ਪੰਜਾਬਪੰਜਾਬ ਲਈ ਔਖਾ ਹੋਇਆ ਅੱਗੇ ਦਾ ਸਫ਼ਰ, ਰਾਜਸਥਾਨ ਕੋਲੋਂ ਮਿਲੀ ਹਾਰ
ਸਪੋਰਟਸ ਡੈਸਕ (ਐਨ.ਆਰ.ਆਈ.ਮੀਡਿਆ) : IPL 2020 ਦੇ 50 ਵੇਂ ਮੁਕਾਬਲੇ 'ਚ ਬੇਨ ਸਟੋਕਸ ਦੀਆਂ 50, ਸੰਜੂ ਸੈਮਸਨ ਦੀਆਂ 48, ਕਪਤਾਨ ਸਟੀਵ ਸਮਿਥ ਦੀਆਂ ਅਜੇਤੂ 31 ਦੌੜਾਂ ਅਤੇ ਜੋਸ ਬਟਲਰ ਦੀਆਂ ਅਜੇਤੂ 22 ਦੌੜਾਂ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੀ ਪਲੇਅ-ਆਫ ਰੇਸ ਨੂੰ ਰੋਮਾਂਚਕ ਬਣਾ ਦਿੱਤਾ।
NRI Post Desk · 2217 ਦਿਨ ਪਹਿਲਾਂ · ਅੱਪਡੇਟ 2217 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏ਲਿਖਤ
📷 NRI Post Deskਸਪੋਰਟਸ ਡੈਸਕ (ਐਨ.ਆਰ.ਆਈ.ਮੀਡਿਆ) : IPL 2020 ਦੇ 50 ਵੇਂ ਮੁਕਾਬਲੇ 'ਚ ਬੇਨ ਸਟੋਕਸ ਦੀਆਂ 50, ਸੰਜੂ ਸੈਮਸਨ ਦੀਆਂ 48, ਕਪਤਾਨ ਸਟੀਵ ਸਮਿਥ ਦੀਆਂ ਅਜੇਤੂ 31 ਦੌੜਾਂ ਅਤੇ ਜੋਸ ਬਟਲਰ ਦੀਆਂ ਅਜੇਤੂ 22 ਦੌੜਾਂ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੀ ਪਲੇਅ-ਆਫ ਰੇਸ ਨੂੰ ਰੋਮਾਂਚਕ ਬਣਾ ਦਿੱਤਾ।
ਰਾਜਸਥਾਨ ਨੇ ਟੀਚੇ ਦਾ ਪਿੱਛਾ ਕਰਦੇ ਹੋਏ 17.3 ਓਵਰਾਂ 'ਚ ਤਿੰਨ ਵਿਕਟਾਂ 'ਤੇ 186 ਦੌੜਾਂ ਬਣਾ ਕੇ ਪਲੇਅ-ਆਫ ਦੀ ਆਪਣੀ ਉਮੀਦਾਂ ਨੂੰ ਜ਼ਿੰਦਾ ਰੱਖਣ ਵਾਲੀ ਜਿੱਤ ਹਾਸਲ ਕੀਤੀ।
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।