|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਪਿਲ ਸਿੱਬਲ ਤੇ ਅਧੀਰ ਰੰਜਨ ਚੋਧਰੀ ਦਾ ਤਿੱਖਾ ਸ਼ਬਦੀ ਹਮਲਾ

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ) : - ਕਾਂਗਰਸ ਦੇ ਵਿੱਚ ਇਸ ਵੇਲੇ ਇੱਕ ਵਾਰ ਫਿਰ ਉਥਲ - ਪੁਥਲ ਮੱਚੀ ਹੋਈ ਹੈ, ਵੱਡੇ ਨੇਤਾ ਪਾਰਟੀ ਦੇ ਉੱਤੇ ਹੀ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ | ਕਪਿਲ ਸਿੱਬਲ ਨੇ ਜਿੱਥੇ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੇ ਆਤਮ ਮੰਥਨ ਕਰਨ ਦੀ ਗੱਲ ਕਹਿ ਦਿੱਤੀ ਉੱਥੇ ਹੀ ਅਧੀਰ ਰੰਜਨ ਚੋਧਰੀ ਵੀ ਸਾਹਮਣੇ ਆ ਗਏ ਨੇ , ਉੰਨਾ ਨੇ ਕਲ ਲੋਕ ਸਭ ਚ ਕਿਹਾ

NRI Post Desk · 2199 ਦਿਨ ਪਹਿਲਾਂ · ਅੱਪਡੇਟ 2199 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਪਿਲ ਸਿੱਬਲ ਤੇ ਅਧੀਰ ਰੰਜਨ ਚੋਧਰੀ ਦਾ ਤਿੱਖਾ ਸ਼ਬਦੀ ਹਮਲਾ
📷 NRI Post Desk

ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ) : - ਕਾਂਗਰਸ ਦੇ ਵਿੱਚ ਇਸ ਵੇਲੇ ਇੱਕ ਵਾਰ ਫਿਰ ਉਥਲ - ਪੁਥਲ ਮੱਚੀ ਹੋਈ ਹੈ, ਵੱਡੇ ਨੇਤਾ ਪਾਰਟੀ ਦੇ ਉੱਤੇ ਹੀ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ | ਕਪਿਲ ਸਿੱਬਲ ਨੇ ਜਿੱਥੇ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੇ ਆਤਮ ਮੰਥਨ ਕਰਨ ਦੀ ਗੱਲ ਕਹਿ ਦਿੱਤੀ ਉੱਥੇ ਹੀ ਅਧੀਰ ਰੰਜਨ ਚੋਧਰੀ ਵੀ ਸਾਹਮਣੇ ਆ ਗਏ ਨੇ , ਉੰਨਾ ਨੇ ਕਲ ਲੋਕ ਸਭ ਚ ਕਿਹਾ ਕਿ ਕਪਿਲ ਸਿੱਬਲ ਨੂੰ ਇਹ ਕਹਿਣ ਤੋਂ ਪਹਿਲਾਂ, ਇਹ ਸੋਚਣਾ ਚਾਹੀਦਾ ਸੀ ਕਿ ਉੰਨਾ ਨੇ ਇੰਨਾ ਵਿਧਾਨ ਸਭ ਚੋਂਣਾ ਅਤੇ ਉੱਪ ਚੋਂਣਾ ਚ ਪਾਰਟੀ ਲਈ ਕੀ ਕੀਤਾ ,ਉਹ ਬਿਹਾਰ ,ਮੱਧ ਪ੍ਰਦੇਸ਼ ,ਅਤੇ ਗੁਜਰਾਤ ਚ ਕੀਤੇ ਵੀ ਨਜ਼ਰ ਨਹੀਂ ਆਏ , ਉੰਨਾ ਦਾ ਚਿਹਰਾ ਨਹੀਂ ਇੱਥੇ ਦਿੱਸਿਆ |

ਸੰਬੰਧਿਤ ਖ਼ਬਰਾਂ

ਨਿਊਜ਼ ਏਜੇਂਸੀ ਏ ਐਨ ਆਈ ਦੇ ਮੁਤਾਬਿਕ ਲੋਕ ਸਭਾ ਚ ਬੋਲਦੇ ਹੋਏ ਉੰਨਾ ਦਾ ਕਹਿਣਾ ਸੀ ,ਕੀ ਕਪਿਲ ਸਿੱਬਲ ਬਿੰਨਾ ਕੰਮ ਕੀਤੇ ਆਤਮ ਨਿਰੀਖਣ ਦੀ ਗੱਲ ਕਿਵੇਂ ਕਰ ਸਕਦੇ ਨੇ |

ਜਿਕਰੇਖਾਸ ਹੈ ਕੀ ਕਪਿਲ ਸਿੱਬਲ ਨੇ ਕਾਂਗਰਸ ਪਾਰਟੀ ਨੂੰ ਆਤਮ ਨਿਰੀਖਣ ਕਰਨ ਦੀ ਵਕਾਲਤ ਕੀਤੀ ਸੀ ,ਉੰਨਾ ਦਾ ਕਹਿਣਾ ਸੀ ਪਾਰਟੀ ਨੂੰ ਆਏ ਬਦਲਾਵ ਸਵੀਕਾਰ ਕਰਨੇ ਚਾਹੀਦੇ ਨੇ, ਅਸੀ ਗਿਰਾਵਟ ਚ ਚੱਲ ਰਹੇ ਹਾਂ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!