|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੋ ਬੱਚਿਆਂ ਦੀ ਮਾਂ ਨਾਲ ਹੋਇਆ ਜ਼ਬਰ-ਜ਼ਿਨਾਹ, ਕੁੱਟਮਾਰ ਕਾਰਣ ਹੋਇਆ ਗਰਭਪਾਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : 2 ਬੱਚਿਆਂ ਦੀ ਮਾਂ ਨਾਲ ਦੁਸ਼ਕਰਮ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਚ ਪੁਲਿਸ ਨੇ ਮੁਖ ਦੋਸ਼ੀ ਨੌਜਵਾਨ ਅਤੇ 2 ਜਨਾਨੀਆਂ ਸਮੇਤ 4 ਵਿਅਕਤੀਆਂ ਤੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾਂ ਦੇ ਦੱਸਿਆ ਹੈ ਕਿ ਉਸਦੀ ਉਮਰ 22 ਸਾਲ ਹੈ ਅਤੇ ਉਹ ਅਨਪੜ੍ਹ ਹੈ ਉਸਦਾ ਵਿਆਹ ਹੋ ਚੁੱਕਾ ਹੈ ਅਤੇ 2 ਬੱਚੇ ਹਨ ਉਸਨੇ ਦਸ

NRI Post Desk · 1744 ਦਿਨ ਪਹਿਲਾਂ · ਅੱਪਡੇਟ 1744 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੋ ਬੱਚਿਆਂ ਦੀ ਮਾਂ ਨਾਲ ਹੋਇਆ ਜ਼ਬਰ-ਜ਼ਿਨਾਹ, ਕੁੱਟਮਾਰ ਕਾਰਣ ਹੋਇਆ ਗਰਭਪਾਤ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : 2 ਬੱਚਿਆਂ ਦੀ ਮਾਂ ਨਾਲ ਦੁਸ਼ਕਰਮ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਚ ਪੁਲਿਸ ਨੇ ਮੁਖ ਦੋਸ਼ੀ ਨੌਜਵਾਨ ਅਤੇ 2 ਜਨਾਨੀਆਂ ਸਮੇਤ 4 ਵਿਅਕਤੀਆਂ ਤੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾਂ ਦੇ ਦੱਸਿਆ ਹੈ ਕਿ ਉਸਦੀ ਉਮਰ 22 ਸਾਲ ਹੈ ਅਤੇ ਉਹ ਅਨਪੜ੍ਹ ਹੈ ਉਸਦਾ ਵਿਆਹ ਹੋ ਚੁੱਕਾ ਹੈ ਅਤੇ 2 ਬੱਚੇ ਹਨ ਉਸਨੇ ਦਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਹ ਥਾਣੇ ਸਿਟੀ ਦੇ ਅਧੀਨ ਪੈਦੇ ਆਪਣੇ ਪੇਕੇ ਘਰ ਵਿੱਚ ਆਈ ਹੋਈ ਸੀ ਕਿ ਉਸਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਕਰਨ ਨੇ ਉਸਨੂੰ ਘਰ ਇੱਕਲੇ ਦੇਖ ਕੇ ਉਸ ਨਾਲ ਹਥੋਪਾਈ ਕੀਤੀ ਅਤੇ ਜ਼ਬਰਨ ਦੁਸ਼ਕਰਮ ਕੀਤਾ।

ਸੰਬੰਧਿਤ ਖ਼ਬਰਾਂ

ਉਸ ਦੇ ਇਹ ਘਟਨਾ ਦਾ ਜਦੋ ਆਪਣੇ ਪਤੀ , ਮਾਤਾ ਨੂੰ ਦਸਿਆ ਜਾ ਉਹਨਾਂ ਨੇ ਇੱਜਤ ਲਈ ਚੁੱਪ ਰਹਿਣ ਨੂੰ ਕਿਹਾ ਅਤੇ ਪੁਲਿਸ ਨੂੰ ਜਾਣਕਾਰੀ ਦੇਣ ਨੂੰ ਮਨਾ ਕਰ ਦਿੱਤਾ। ਪੀੜਤਾਂ ਨੇ ਕਿਹਾ ਕਿ ਉਹ 2 ਮਹੀਨੇ ਤੋਂ ਗਰਭਵਤੀ ਸੀ ਅਤੇ ਇਸ ਦੌਰਾਨ ਹੋਈ ਕੁੱਟਮਾਰ ਵਿੱਚ ਉਸਦਾ ਗਰਭਪਾਤ ਵੀ ਹੋ ਗਿਆ ਹੈ। ਹੁਣ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਦੋਸ਼ੀਆਂ ਖਿਲਾਫ਼ ਕਾਨੂੰਨ ਕਾਰਵਾਈ ਕਾਰਨ ਦੀ ਮੰਗ ਕੀਤੀ ਹੈ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!