|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਸੁ ਦਾ ਬਣਿਆ ਭਾਰਤੀ (ਮਿਗ-21) ਫੇਰ ਹੋਇਆ ਕਰੈਸ਼,ਕੈਪਟਨ ਏ ਗੁਪਤਾ ਦੀ ਮੌਤ

ਮੱਧ ਪ੍ਰਦੇਸ਼,(ਦੇਵ ਇੰਦਰਜੀਤ) :ਮੱਧ ਪ੍ਰਦੇਸ਼ ਦੇ ਇਕ ਏਅਰਬੇਸ 'ਚ ਲੜਾਕੂ ਜਹਾਜ਼ ਸਿਖਲਾਈ ਲਈ ਰਵਾਨਾ ਹੁੰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।ਇਸ ਹਾਦਸੇ 'ਚ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਏ ਗੁਪਤਾ ਦੀ ਮੌਤ ਹੋ ਗਈ। ਜਿਸ ਸਬੰਧੀ ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।ਭਾਰਤੀ ਹਵਾਈ ਫੌਜ ਨੇ ਲਿਖਿਆ ਹੈ ਕਿ ਮ੍ਰਿਤਕ ਗਰੁੱਪ ਕੈਪਟਨ ਦੇ ਪਰਿਵਾਰ ਨਾਲ

NRI Post Desk · 2080 ਦਿਨ ਪਹਿਲਾਂ · ਅੱਪਡੇਟ 2080 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਸੁ ਦਾ ਬਣਿਆ ਭਾਰਤੀ (ਮਿਗ-21) ਫੇਰ ਹੋਇਆ ਕਰੈਸ਼,ਕੈਪਟਨ ਏ ਗੁਪਤਾ ਦੀ ਮੌਤ
📷 NRI Post Desk

ਮੱਧ ਪ੍ਰਦੇਸ਼,(ਦੇਵ ਇੰਦਰਜੀਤ) :ਮੱਧ ਪ੍ਰਦੇਸ਼ ਦੇ ਇਕ ਏਅਰਬੇਸ 'ਚ ਲੜਾਕੂ ਜਹਾਜ਼ ਸਿਖਲਾਈ ਲਈ ਰਵਾਨਾ ਹੁੰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।ਇਸ ਹਾਦਸੇ 'ਚ ਭਾਰਤੀ ਹਵਾਈ ਫੌਜ ਦੇ ਗਰੁੱਪ ਕੈਪਟਨ ਏ ਗੁਪਤਾ ਦੀ ਮੌਤ ਹੋ ਗਈ। ਜਿਸ ਸਬੰਧੀ ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।ਭਾਰਤੀ ਹਵਾਈ ਫੌਜ ਨੇ ਲਿਖਿਆ ਹੈ ਕਿ ਮ੍ਰਿਤਕ ਗਰੁੱਪ ਕੈਪਟਨ ਦੇ ਪਰਿਵਾਰ ਨਾਲ ਸਾਡੀ ਦਿਲੋਂ ਹਮਦਰਦੀ ਹੈ ਅਤੇ ਅਸੀਂ ਮਜ਼ਬੁਤੀ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਖੜ੍ਹੇ ਹਾਂ। ਇਸ ਦੇ ਨਾਲ ਹੀ ਭਾਰਤੀ ਹਵਾਈ ਫੌਜ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!