|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

RBI ਨੇ RTGS ਅਤੇ NEFT 'ਤੇ ਚਾਰਜ ਹਟਾਇਆ, ਸਸਤਾ ਹੋਵੇਗਾ ਆਨਲਾਈਨ ਫ਼ੰਡ ਟਰਾਂਸਫਰ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਰਿਜ਼ਰਵ ਬੈਂਕ ਨੇ ਡਿਜੀਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ RTGS ਅਤੇ NEFT ਦੇ ਜਰੀਏ ਫ਼ੰਡ ਟਰਾਂਸਫਰ ਕਰਨ 'ਤੇ ਚਾਰਜ ਹਟਾ ਦਿੱਤਾ ਹੈ। ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਇਸਦਾ ਫ਼ਾਇਦਾ ਤੁਰੰਤ ਆਪਣੇ ਗ੍ਰਾਹਕਾਂ ਨੂੰ ਦੇਣ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਰਿਜ਼ਰਵ ਬੈਂਕ ਨੇ ਡਿਜੀਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ RTGS ਅਤੇ NEFT ਦੇ ਜਰੀਏ ਫ਼ੰਡ ਟਰਾਂਸਫਰ ਕਰਨ 'ਤੇ ਚਾਰਜ ਹਟਾ ਦਿੱਤਾ ਹੈ। ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਇਸਦਾ ਫ਼ਾਇਦਾ ਤੁਰੰਤ ਆਪਣੇ ਗ੍ਰਾਹਕਾਂ ਨੂੰ ਦੇਣ।

ਮੰਨਿਆ ਜਾ ਰਿਹਾ ਹੈ ਕਿ ਬੈਂਕ ਵੀ ਆਪਣੇ ਗ੍ਰਾਹਕਾਂ ਲਈ RTGS ਅਤੇ NEFT ਦੇ ਜਰੀਏ ਹੋਣ ਵਾਲੇ ਫ਼ੰਡ ਟਰਾਂਸਫਰ 'ਤੇ ਚਾਰਜ ਹਟਾ ਜਾਂ ਫ਼ਿਰ ਘੱਟ ਕਰ ਸਕਦੀ ਹੈ। RTGS ਦਾ ਇਸਤੇਮਾਲ ਵੱਡੇ ਲੈਣ-ਦੇਣ ਲਈ ਹੁੰਦਾ ਹੈ ਜਦੋਂ ਕਿ NEFT ਦਾ ਇਸਤੇਮਾਲ 2 ਲੱਖ ਰੁਪਏ ਦੇ ਫ਼ੰਡ ਟਰਾਂਸਫਰ ਲਈ ਕੀਤਾ ਜਾਂਦਾ ਹੈ।

ਰਿਜ਼ਰਵ ਬੈਂਕ ਦੀ ਵੈੱਬਸਾਈਟ ਦੇ ਮੁਤਾਬਕ NEFT 'ਤੇ ਚਾਰਜ

10 ਹਜ਼ਾਰ ਰੁਪਏ ਤੱਕ: 2.50 ਰੁਪਏ

10 ਹਜ਼ਾਰ ਤੋਂ 1 ਲਹਖ ਤੱਕ: 5 ਰੁਪਏ

ਸੰਬੰਧਿਤ ਖ਼ਬਰਾਂ

1 ਲੱਖ ਤੋਂ 2 ਲੱਖ ਤੱਕ: 15 ਰੁਪਏ

2 ਲੱਖ ਤੋਂ ਜ਼ਿਆਦਾ: 25 ਰੁਪਏ

(+ Applicable GST)RTGS 'ਤੇ ਆਰਬੀਆਈ ਕਿੰਨਾਂ ਲੈਂਦਾ ਹੈ ਚਾਰਜ

2 ਤੋਂ 5 ਲੱਖ ਰੁਪਏ ਤੱਕ: 25 ਰੁਪਏ ਅਤੇ ਟਾਈਮ ਵੈਰਿੰਗ ਚਾਰਜ

5 ਲੱਖ ਤੋਂ ਜ਼ਿਆਦਾ ਤੱਕ: 50 ਰੁਪਏ ਅਤੇ ਟਾਈਮ ਵੈਰਿੰਗ ਚਾਰਜ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!