|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਪੜ੍ਹੋ ਕੀ ਹੈ IPL Auction 2021 ਦੀ ਪ੍ਰਕਿਰਿਆ

ਨਵੀਂ ਦਿੱਲੀ,(ਦੇਵ ਇੰਦਰਜੀਤ) : ਆਈਪੀਐਲ 'ਚ 2 ਤਰ੍ਹਾਂ ਦੀ ਨਿਲਾਮੀ ਹੁੰਦੀ ਹੈ, ਮੇਗਾ ਤੇ ਮਿੰਨੀ। ਦੋਵੇਂ ਤਰ੍ਹਾਂ 'ਚ ਫਾਈਨਲ ਲਿਸਟ 'ਚ ਸ਼ਾਮਲ ਖਿਡਾਰੀਆਂ ਨੂੰ ਕੈਪਡ, ਅਨਕੈਪਡ ਤੇ ਓਵਰਸੀਜ ਦੇ ਹਿਸਾਬ ਤੋਂ ਵੰਡਿਆ ਜਾਂਦਾ ਹੈ। ਆਕਸ਼ਨ Auction ਦੌਰਾਨ ਨਿਲਾਮੀਕਰਤਾ ਬੇਸ ਪ੍ਰਾਈਸ ਨਾਲ ਖਿਡਾਰੀਆਂ ਦਾ ਨਾਂ ਲਵੇਗਾ। ਇਸ ਤੋਂ ਬਾਅਦ ਫ੍ਰੈਚਾਈਜੀ ਇੱਛਾ ਮੁਤਾਬਕ ਪੈਡਲ ਚੁੱਕੇ ਬੋਲੀ ਲ

NRI Post Desk · 2109 ਦਿਨ ਪਹਿਲਾਂ · ਅੱਪਡੇਟ 2109 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੜ੍ਹੋ ਕੀ ਹੈ IPL Auction 2021 ਦੀ ਪ੍ਰਕਿਰਿਆ
📷 NRI Post Desk

ਨਵੀਂ ਦਿੱਲੀ,(ਦੇਵ ਇੰਦਰਜੀਤ) : ਆਈਪੀਐਲ 'ਚ 2 ਤਰ੍ਹਾਂ ਦੀ ਨਿਲਾਮੀ ਹੁੰਦੀ ਹੈ, ਮੇਗਾ ਤੇ ਮਿੰਨੀ। ਦੋਵੇਂ ਤਰ੍ਹਾਂ 'ਚ ਫਾਈਨਲ ਲਿਸਟ 'ਚ ਸ਼ਾਮਲ ਖਿਡਾਰੀਆਂ ਨੂੰ ਕੈਪਡ, ਅਨਕੈਪਡ ਤੇ ਓਵਰਸੀਜ ਦੇ ਹਿਸਾਬ ਤੋਂ ਵੰਡਿਆ ਜਾਂਦਾ ਹੈ। ਆਕਸ਼ਨ Auction ਦੌਰਾਨ ਨਿਲਾਮੀਕਰਤਾ ਬੇਸ ਪ੍ਰਾਈਸ ਨਾਲ ਖਿਡਾਰੀਆਂ ਦਾ ਨਾਂ ਲਵੇਗਾ। ਇਸ ਤੋਂ ਬਾਅਦ ਫ੍ਰੈਚਾਈਜੀ ਇੱਛਾ ਮੁਤਾਬਕ ਪੈਡਲ ਚੁੱਕੇ ਬੋਲੀ ਲਗਾਉਂਦਾ ਹੈ ਤੇ ਖਿਡਾਰੀ ਉਸ ਦਾ ਹੋ ਜਾਂਦਾ ਹੈ। ਸਾਲ 2018 'ਚ ਆਖਰੀ ਵਾਰ ਮੈਗਾ ਆਕਸ਼ਨ ਹੋਇਆ ਸੀ। ਅਗਲੇ ਸਾਲ ਦੋ ਹੋਰ ਟੀਮਾਂ ਨਾਲ ਜੁੜ ਜਾਣਗੀਆਂ।

ਸੰਬੰਧਿਤ ਖ਼ਬਰਾਂ

ਜਿਕਰਯੋਗ ਹੈ ਕਿ ਇਸ ਤਰ੍ਹਾਂ ਅਗਲਾ ਮੈਗਾ ਆਕਸ਼ਨ 2022 'ਚ ਹੋਵੇਗਾ।

ਇਸ ਵਾਰ ਨਿਲਾਮੀ 'ਚ 292 ਖਿਡਾਰੀਆਂ 'ਤੇ ਬੋਲੀ ਲੱਗੇਗੀ। ਇਨ੍ਹਾਂ 'ਚੋਂ ਜ਼ਿਆਦਾਤਰ 61 ਖਿਡਾਰੀ ਹੀ ਖਰੀਦੇ ਜਾ ਸਕਦੇ ਹਨ। ਸਭ ਤੋਂ ਪਹਿਲਾਂ ਬੱਲੇਬਾਜ਼ਾਂ ਦੀ ਨਿਲਾਮੀ ਹੋਵੇਗੀ। ਇਸ ਤੋਂ ਬਾਅਦ ਅਲਰਾਊਂਡਰ ਤੇ ਵਿਕਟਕੀਪਰਜ਼ ਦਾ ਨੰਬਰ ਆਵੇਗਾ। ਆਈਪੀਐਲ 2021 ਲਈ 18 ਫਰਵਰੀ ਨੂੰ ਚੇਨਈ 'ਚ ਦੁਪਹਿਰ 3 :00 ਵਜੇ ਨਿਲਾਮੀ ਹੁੰਦੀ ਹੈ। ਕੋਵਿਡ -19 ਮਹਾਮਾਰੀ ਦੌਰਾਨ ਇਸ ਵਾਰ ਨਿਲਾਮੀ ਥੋੜੀ ਦੇਰ ਤੋਂ ਸ਼ੁਰੂ ਹੋ ਰਹੀ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!