|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਨਿਊਯਾਰਕ 'ਚ 'ਧਾਰਮਿਕ ਪਹਿਰਾਵਾ ਬਿੱਲ' ਪਾਸ - ਹੁਣ ਸਿੱਖ ਜਿਹੜਾ ਮਰਜ਼ੀ ਪਹਿਰਾਵਾ ਪਹਿਨਣ

ਨਿਊਯਾਰਕ (ਵਿਕਰਮ ਸਹਿਜਪਾਲ) : ਨਿਊਯਾਰਕ ਸਟੇਟ ਸੈਨੇਟ 'ਚ ‘ਰਿਲੀਜੀਅਸ ਗਾਰਬ ਬਿੱਲ' (ਧਾਰਮਿਕ ਪਹਿਰਾਵਾ ਬਿੱਲ) ਪਾਸ ਕਰ ਦਿੱਤਾ ਗਿਆ। ਦਸਤਾਰਧਾਰੀ ਸਿੱਖਾਂ ਲਈ ਇਹ ਵੱਡੀ ਖੁਸ਼ਖਬਰੀ ਹੈ ਕਿਉਂਕਿ ਕਈ ਕੰਮਾਂ 'ਚ ਦਸਤਾਰ ਪਹਿਨਣ 'ਤੇ ਪਾਬੰਦੀ ਸੀ ਜੋ ਕਿ ਹੁਣ ਨਹੀਂ ਰਹੇਗੀ। ਅਮਰੀਕਨ ਸਿਆਸਤ 'ਚ ਡੂੰਘੀ ਰੁਚੀ ਰੱਖਦੇ ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਨਿਊਯਾਰਕ ਅਸੈਂਬਲੀ 'ਚ ਪਿਛਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਯਾਰਕ (ਵਿਕਰਮ ਸਹਿਜਪਾਲ) : ਨਿਊਯਾਰਕ ਸਟੇਟ ਸੈਨੇਟ 'ਚ ‘ਰਿਲੀਜੀਅਸ ਗਾਰਬ ਬਿੱਲ' (ਧਾਰਮਿਕ ਪਹਿਰਾਵਾ ਬਿੱਲ) ਪਾਸ ਕਰ ਦਿੱਤਾ ਗਿਆ। ਦਸਤਾਰਧਾਰੀ ਸਿੱਖਾਂ ਲਈ ਇਹ ਵੱਡੀ ਖੁਸ਼ਖਬਰੀ ਹੈ ਕਿਉਂਕਿ ਕਈ ਕੰਮਾਂ 'ਚ ਦਸਤਾਰ ਪਹਿਨਣ 'ਤੇ ਪਾਬੰਦੀ ਸੀ ਜੋ ਕਿ ਹੁਣ ਨਹੀਂ ਰਹੇਗੀ। ਅਮਰੀਕਨ ਸਿਆਸਤ 'ਚ ਡੂੰਘੀ ਰੁਚੀ ਰੱਖਦੇ ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਨਿਊਯਾਰਕ ਅਸੈਂਬਲੀ 'ਚ ਪਿਛਲੇ ਛੇ ਸਾਲ ਤੋਂ ਇਹ ਬਿੱਲ ਪਾਸ ਹੁੰਦਾ ਆ ਰਿਹਾ ਸੀ, ਪਰ ਦੋਵਾਂ ਸਦਨਾਂ 'ਚ ਪਾਸ ਹੋਣਾ ਜ਼ਰੂਰੀ ਸੀ। ਸੋ ਇਸ ਵਾਰ ਸਟੇਟ ਸੈਨੇਟ 'ਚ ਪਾਸ ਹੋਣ ਨਾਲ ਸਿੱਖਾਂ ਦੀ ਬਹੁਤ ਵੱਡੀ ਮੰਗ ਪੂਰੀ ਹੋ ਗਈ ਹੈ।

ਸੰਬੰਧਿਤ ਖ਼ਬਰਾਂ

ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਉਨ੍ਹਾਂ ਨੇ ਸਟੇਟ ਸੈਨੇਟਰ ਜੌਹਨ ਲੂ ਦੀਆਂ ਚੋਣਾਂ ਵੇਲੇ ਨੰਗੇ ਧੜ੍ਹ ਇਸ ਸ਼ਰਤ 'ਤੇ ਮਦਦ ਕੀਤੀ ਸੀ ਕਿ ਉਹ ਸਿੱਖਾਂ ਦੀ ਮੰਗ ਵਾਲਾ ਇਹ ਬਿੱਲ ਸੈਨੇਟ ਵਿੱਚ ਪੇਸ਼ ਕਰਨਗੇ, ਉਨ੍ਹਾਂ ਨੇ ਬਿੱਲ ਸੈਨੇਟ 'ਚ ਪੇਸ਼ ਹੀ ਨਹੀਂ ਕੀਤਾ, ਸਗੋਂ ਪਾਸ ਕਰਵਾਉਣ ਲਈ ਚਾਰਾਜੋਈ ਕਰਕੇ ਸਿੱਖਾਂ ਨਾਲ ਕੀਤਾ ਵਾਅਦਾ ਨਿਭਾਇਆ ਹੈ। ਤੂਰ ਨੇ ਦੱਸਿਆ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਸਿੱਖਾਂ ਨੂੰ ਬਹੁਤ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਨਿਊਯਾਰਕ ਸਟੇਟ 'ਚ ਸਿੱ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!