|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਰਿਚਾ ਚੱਢਾ ਦੀ ਫਿਲਮ ਮੈਡਮ ਚੀਫ ਮਨਿਸਟਰ ਵਿਵਾਦਾਂ 'ਚ ਘਿਰੀ

ਕੈਥਲ/ਮੁੰਬਈ (ਦੇਵ ਇੰਦਰਜੀਤ)- : ਰਿਚਾ ਚੱਢਾ ਦੀ ਫਿਲਮ ਮੈਡਮ ਚੀਫ ਮਨਿਸਟਰ ਵਿਵਾਦਾਂ 'ਚ ਘਿਰ ਗਈ ਹੈ। 22 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਅਨੁਸੂਚਿਤ ਜਾਤੀ-ਜਨਜਾਤੀ ਦੇ ਲੋਕਾਂ ਦਾ ਅਪਮਾਨ ਕਰਨ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਬਾਇਓਪਿਕ ਬਣਾ ਕੇ ਉਨ੍ਹਾਂ ਦਾ ਚਰਿੱਤਰ ਹਨਨ, ਅਸ਼ਲੀਲਤਾ, ਬੇਹੂਦਗੀ ਤੇ ਅਪਮਾਨ ਕਰਨ ਦੇ ਦ

NRI Post Desk · 2136 ਦਿਨ ਪਹਿਲਾਂ · ਅੱਪਡੇਟ 2136 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਿਚਾ ਚੱਢਾ ਦੀ ਫਿਲਮ ਮੈਡਮ ਚੀਫ ਮਨਿਸਟਰ ਵਿਵਾਦਾਂ 'ਚ ਘਿਰੀ
📷 NRI Post Desk

ਕੈਥਲ/ਮੁੰਬਈ (ਦੇਵ ਇੰਦਰਜੀਤ)- : ਰਿਚਾ ਚੱਢਾ ਦੀ ਫਿਲਮ ਮੈਡਮ ਚੀਫ ਮਨਿਸਟਰ ਵਿਵਾਦਾਂ 'ਚ ਘਿਰ ਗਈ ਹੈ। 22 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਅਨੁਸੂਚਿਤ ਜਾਤੀ-ਜਨਜਾਤੀ ਦੇ ਲੋਕਾਂ ਦਾ ਅਪਮਾਨ ਕਰਨ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਬਾਇਓਪਿਕ ਬਣਾ ਕੇ ਉਨ੍ਹਾਂ ਦਾ ਚਰਿੱਤਰ ਹਨਨ, ਅਸ਼ਲੀਲਤਾ, ਬੇਹੂਦਗੀ ਤੇ ਅਪਮਾਨ ਕਰਨ ਦੇ ਦੋਸ਼ 'ਚ ਅਭਿਨੇਤਰੀ ਰਿਚਾ ਚੱਢਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਭੀਮ ਫ਼ੌਜ ਦੇ ਜ਼ਿਲ੍ਹਾ ਪ੍ਰਧਾਨ ਕੈਥਲ ਅਸ਼ੋਕ ਧਾਨੀਆ ਨੇ ਪੁਲਿਸ ਤਿਤਰਮ 'ਚ ਅਭਿਨੇਤਰੀ ਖ਼ਿਲਾਫ਼ ਇਹ ਸ਼ਿਕਾਇਤ ਦਿੱਤੀ

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!