ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਦੇਸ਼ ਦੀਆਂ ਸੀਮਾਵਾਂ 'ਤੇ ਅੱਤਵਾਦੀਆਂ ਦੀ ਘੁਸਪੈਠ ਪੂਰੀ ਤਰ੍ਹਾਂ ਰੁਕੇ, ਇਸ ਲਈ ਸਾਡੇ ਆਟੀਫਿਸ਼ੀਅਲ ਇੰਟੈਲੀਜੈਨਸ ਨਾਲ ਲੈਸ ਦੋ ਰੋਬੋਟ ਪੰਜਾਬ 'ਚ ਬਾਰਡਰ 'ਤੇ ਤੈਨਾਤ ਕੀਤੇ ਜਾ ਚੁੱਕੇ ਹਨ। ਕਿਸੇ ਵੀ ਤਰ੍ਹਾ ਦੀ ਗਤੀਵਿਧੀ ਹੋਣ 'ਤੇ ਇਹ ਬੀਐੱਸਐੱਫ ਨੂੰ ਅਲਰਟ ਕਰ ਦੇਣਗੇ। ਇਸ 'ਚ ਸਫਲਤਾ ਮਿਲਣ ਨਾਲ ਦੇਸ਼ ਦੇ ਬਾਕੀ ਬਾਰਡਰਾਂ 'ਤੇ ਵੀ ਇਸ ਨੂੰ ਤੈਨਾਤ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰੋਬੋਟ 'ਚ ਬਾਰਡਰ ਦੀ ਨਿਗਰਾਨੀ ਲਈ ਨਾਈਟ ਵਿਜ਼ਨ ਕੈਮਰਾ ਲਗਵਾਇਆ ਗਿਆ ਹੈ। ਜਿਸ ਨਾਲ ਰਾਤ ਨੂੰ ਵੀ ਬਾਰਡਰ 'ਤੇ ਹੋਣ ਵਾਲੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖੀ ਜਾ ਸਕੇ।
ਹੁਣ ਰੋਬੋਟ ਸਰਹੱਦ 'ਤੇ ਰੱਖਣਗੇ ਨਜ਼ਰ, ਹਰਕਤ ਹੋਣ 'ਤੇ BSF ਨੂੰ ਕਰਨਗੇ ਅਲਰਟ
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਦੇਸ਼ ਦੀਆਂ ਸੀਮਾਵਾਂ 'ਤੇ ਅੱਤਵਾਦੀਆਂ ਦੀ ਘੁਸਪੈਠ ਪੂਰੀ ਤਰ੍ਹਾਂ ਰੁਕੇ, ਇਸ ਲਈ ਸਾਡੇ ਆਟੀਫਿਸ਼ੀਅਲ ਇੰਟੈਲੀਜੈਨਸ ਨਾਲ ਲੈਸ ਦੋ ਰੋਬੋਟ ਪੰਜਾਬ 'ਚ ਬਾਰਡਰ 'ਤੇ ਤੈਨਾਤ ਕੀਤੇ ਜਾ ਚੁੱਕੇ ਹਨ। ਕਿਸੇ ਵੀ ਤਰ੍ਹਾ ਦੀ ਗਤੀਵਿਧੀ ਹੋਣ 'ਤੇ ਇਹ ਬੀਐੱਸਐੱਫ ਨੂੰ ਅਲਰਟ ਕਰ ਦੇਣਗੇ। ਇਸ 'ਚ ਸਫਲਤਾ ਮਿਲਣ ਨਾਲ ਦੇਸ਼ ਦੇ ਬਾਕੀ ਬਾਰਡਰਾਂ 'ਤੇ ਵੀ ਇਸ ਨੂੰ ਤੈਨਾਤ
NRI Post Desk · 1728 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





