|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਰੋਹਿਤ ਦਾ ਰਿਕਾਰਡ 28ਵਾਂ ਸੈਂਕੜਾ, ਸ਼੍ਰੀਲੰਕਾਈ ਦਿੱਗਜ ਜੈਸੂਰੀਆ ਦਾ ਤੋੜਿਆ ਵੱਡਾ ਰਿਕਾਰਡ

ਸਪੋਰਟਸ ਡੈਸਕ— ਵਿਸ਼ਾਖਾਪਟਨਮ ਦੇ ਮੈਦਾਨ 'ਤੇ ਇਕ ਵਾਰ ਫਿਰ ਤੋਂ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਰੱਜ ਕੇ ਚੱਲਿਆ। ਵਿੰਡੀਜ਼ ਦੇ ਗੇਂਦਬਾਜ਼ਾਂ ਦੀ ਇਕ ਵਾਰ ਫਿਰ ਤੋਂ ਕਲਾਸ ਲਾਉਂਦਾ ਹੋਇਆ ਉਸ ਨੇ ਨਾ ਸਿਰਫ ਸੈਂਕੜਾ ਲਾਇਆ, ਸਗੋਂ ਕਈ ਰਿਕਾਰਡ ਆਪਣੇ ਨਾਂ ਕਰ ਲਏ। ਇਕ ਰਿਕਾਰਡ ਜੋ ਰੋਹਿਤ ਨੇ ਤੋੜਿਆ ਜੋ ਸਭ ਤੋਂ ਖਾਸ ਹੈ ਉਹ ਹੈ ਸ਼੍ਰੀਲੰਕਾਈ ਦਿੱਗਜ ਸਨਥ ਜੈਸੂਰੀਆ ਦੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ— ਵਿਸ਼ਾਖਾਪਟਨਮ ਦੇ ਮੈਦਾਨ 'ਤੇ ਇਕ ਵਾਰ ਫਿਰ ਤੋਂ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਰੱਜ ਕੇ ਚੱਲਿਆ। ਵਿੰਡੀਜ਼ ਦੇ ਗੇਂਦਬਾਜ਼ਾਂ ਦੀ ਇਕ ਵਾਰ ਫਿਰ ਤੋਂ ਕਲਾਸ ਲਾਉਂਦਾ ਹੋਇਆ ਉਸ ਨੇ ਨਾ ਸਿਰਫ ਸੈਂਕੜਾ ਲਾਇਆ, ਸਗੋਂ ਕਈ ਰਿਕਾਰਡ ਆਪਣੇ ਨਾਂ ਕਰ ਲਏ। ਇਕ ਰਿਕਾਰਡ ਜੋ ਰੋਹਿਤ ਨੇ ਤੋੜਿਆ ਜੋ ਸਭ ਤੋਂ ਖਾਸ ਹੈ ਉਹ ਹੈ ਸ਼੍ਰੀਲੰਕਾਈ ਦਿੱਗਜ ਸਨਥ ਜੈਸੂਰੀਆ ਦੀ ਬਰਾਬਰੀ ਕਰਨੀ। ਰੋਹੀਤ ਦੇ ਹੁਣ ਵਨਡੇ 'ਚ 28 ਸੈਂਕੜੇ ਹੋ ਗਏ ਹਨ ਉਸ ਨੇ ਜੈਸੂਰੀਆ ਦੀ ਬਰਾਬਰੀ ਕਰ ਲਈ ਹੈ। ਜੈਸੂਰੀਆ ਨੇ 445 ਮੈਚਾਂ 'ਚ ਇਹ ਕਾਰਨਾਮਾ ਕਰ ਵਿਖਾਇਆ ਸੀ ਜਦ ਕਿ ਰੋਹਿਤ ਨੇ ਇਸ ਨੂੰ 220 ਮੈਚਾਂ 'ਚ ਹਾਸਲ ਕਰ ਲਿਆ। ਦੇਖੋ ਰੋਹਿਤ ਵਲੋਂ ਬਣਾਏ ਗਏ ਰਿਕਾਰਡ

ਵਨ-ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ

49 ਸਚਿਨ ਤੇਂਦੁਲਕਰ

43 ਵਿਰਾਟ ਕੋਹਲੀ

30 ਰਿਕੀ ਪੋਂਟਿੰਗ

28 ਸਨਥ ਜੈਸੂਰੀਆ

28 ਰੋਹਿਤ ਸ਼ਰਮਾ

2018 ਤੋਂ ਬਾਅਦ 50+ ਨੂੰ ਸੈਂਕੜੇ 'ਚ ਬਦਲਨਾ

ਰੋਹਿਤ ਸ਼ਰਮਾ 58

ਵਿਰਾਟ ਕੋਹਲੀ 55

ਸੰਬੰਧਿਤ ਖ਼ਬਰਾਂ

ਜੌਨੀ ਬੇਅਰਸਟੋ 54

(ਰੋਹਿਤ 58 ਫ਼ੀਸਦੀ ਕੰਵਰਜਨ ਰੇਟ ਦੇ ਨਾਲ ਅਜੇ ਵੀ ਪਹਿਲੇ ਨੰਬਰ 'ਤੇ ਹੈ)

ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾ ਚੁੱਕਾ ਹੈ 400 ਛੱਕੇ

534 ਕ੍ਰਿਸ ਗੇਲ

476 ਸ਼ਾਹਿਦ ਅਫਰੀਦੀ

407 ਰੋਹਿਤ ਸ਼ਰਮਾ

2019 'ਚ ਸਭ ਤੋਂ ਜ਼ਿਆਦਾ ਸੈਂਕੜੇ

7 ਰੋਹਿਤ ਸ਼ਰਮਾ

5 ਵਿਰਾਟ ਕੋਹਲੀ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!