|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫੇਸਬੁੱਕ ’ਤੇ ਫੈਲੀ ਅਫ਼ਵਾਹ ਕਾਰਨ ਭੜਕੇ ਕੱਟੜਪੰਥੀ

ਬੰਗਲਾਦੇਸ਼(ਐਨ .ਆਰ .ਆਈ ):ਫੇਸਬੁੱਕ ’ਤੇ ਇਸਲਾਮ ਬਾਰੇ ਨਕਾਰਾਤਮਕ ਟਿੱਪਣੀ ਕੀਤੇ ਜਾਣ ਦੀ ਅਫ਼ਵਾਹ ਕਾਰਨ ਬੰਗਲਾ ਦੇਸ਼ ਦੇ ਵਿਚ ਇਸਲਾਮਿਕ ਕੱਟੜਪੰਥੀਆਂ ਦੀ ਭੜਕੀ ਭੀੜ ਨੇ ਹਿੰਦੂ ਭਾਈਚਾਰੇ ਦੇ ਕਈ ਘਰਾਂ ਵਿਚ ਲੁੱਟ ਖੋਹ ਤੋਂ ਬਾਅਦ ਇਨ੍ਹਾਂ ਨੂੰ ਤਹਿਸ ਨਹਿਸ ਕਰਨ ਲਈ ਅੱਗ ਲਾ ਦਿੱਤੀ। ਮੁਸਲਿਮ ਕੱਟੜਪੰਥੀਆਂ ਵੱਲੋਂ ਕੀਤੀ ਗਈ ਇਸ ਵਾਰਦਾਤ ਤੋਂ ਬਾਅਦ ਤਣਾਅ ਦੀ ਸਥਿਤੀ ਬਣੀ ਹੋਈ ਹੈ।

NRI Post Desk · 2215 ਦਿਨ ਪਹਿਲਾਂ · ਅੱਪਡੇਟ 2215 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫੇਸਬੁੱਕ ’ਤੇ ਫੈਲੀ ਅਫ਼ਵਾਹ ਕਾਰਨ ਭੜਕੇ ਕੱਟੜਪੰਥੀ
📷 NRI Post Desk

ਬੰਗਲਾਦੇਸ਼(ਐਨ .ਆਰ .ਆਈ ):ਫੇਸਬੁੱਕ ’ਤੇ ਇਸਲਾਮ ਬਾਰੇ ਨਕਾਰਾਤਮਕ ਟਿੱਪਣੀ ਕੀਤੇ ਜਾਣ ਦੀ ਅਫ਼ਵਾਹ ਕਾਰਨ ਬੰਗਲਾ ਦੇਸ਼ ਦੇ ਵਿਚ ਇਸਲਾਮਿਕ ਕੱਟੜਪੰਥੀਆਂ ਦੀ ਭੜਕੀ ਭੀੜ ਨੇ ਹਿੰਦੂ ਭਾਈਚਾਰੇ ਦੇ ਕਈ ਘਰਾਂ ਵਿਚ ਲੁੱਟ ਖੋਹ ਤੋਂ ਬਾਅਦ ਇਨ੍ਹਾਂ ਨੂੰ ਤਹਿਸ ਨਹਿਸ ਕਰਨ ਲਈ ਅੱਗ ਲਾ ਦਿੱਤੀ। ਮੁਸਲਿਮ ਕੱਟੜਪੰਥੀਆਂ ਵੱਲੋਂ ਕੀਤੀ ਗਈ ਇਸ ਵਾਰਦਾਤ ਤੋਂ ਬਾਅਦ ਤਣਾਅ ਦੀ ਸਥਿਤੀ ਬਣੀ ਹੋਈ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਚਰਮਪੰਥੀਆਂ ਨੇ ਫੇਸਬੁੱਕ ’ਤੇ ਇਸਲਾਮ ਬਾਰੇ ਨਕਾਰਤਮਕ ਟਿੱਪਣੀ ਕੀਤੇ ਜਾਣ ਦੀ ਅਫ਼ਵਾਹ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਿੰਦੂਆਂ ਦੇ ਨਾਲ ਇਹ ਘਟਨਾ ਉਸ ਸਮੇਂ ਹੋਈ ਜਦੋਂ ਅਫ਼ਵਾਹ ਫੈਲੀ ਕਿ ਉਥੇ ਰਹਿਣ ਵਾਲੇ ਇਕ ਹਿੰਦੂ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਤਾਰੀਫ਼ ਕਰਦੇ ਹੋਏ ਇਸਲਾਮ ਦੀ ਨਿੰਦਾ ਕੀਤੀ ਹੈ। ਇਸ ਅਫ਼ਵਾਹ ਦੇ ਫੈਲਦੇ ਹੀ ਕਾਫੀ ਗਿਣਤੀ ਵਿਚਲ ਇਸਲਾਮਿਕ ਕੱਟੜਪੰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਹਿੰਦੂਆਂ ਦੇ ਕਈ ਘਰਾਂ ’ਤੇ ਇਕੋ ਵੇਲੇ ਹੱਲਾ ਬੋਲ ਦਿੱਤਾ।ਇਹ ਅਫਵਾਹ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਇਸਲਾਮੀ ਕੱਟੜਪੰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਇਕੱਠੇ ਹੋ ਕੇ ਹਿੰਦੂਆਂ ਦੇ ਕਈ ਘਰਾਂ ਤੇ ਹਮਲਾ ਕੀਤਾ। ਪਹਿਲਾਂ ਉਨ੍ਹਾਂ ਨੇ ਇਨ੍ਹਾਂ ਘਰਾਂ ਨੂੰ ਲੁੱਟ ਲਿਆ ਅਤੇ ਬਾਅਦ ਵਿੱਚ ਸਾੜ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!