|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਆਪਣੀ 'HOT' ਫੋਟੋਆਂ ਉਤੇ ਗੰਦੇ ਕੁਮੈਂਟਾ ਤੋਂ ਪ੍ਰੇਸ਼ਾਨ ਹੈ ਰਸੇਲ ਦੀ ਪਤਨੀ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੁਪਰ ਸਟਾਰ ਆਲਰਾਊਂਡਰ ਆਂਦ੍ਰੇ ਰਸੇਲ ਦੀ ਪਤਨੀ ਜੈਸਮ ਲੌਰਾ ਆਪਣੀ ਗਲੈਮਰ ਲੁੱਕ ਕਾਰਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜੈਸਮ ਲੌਰਾ ਸੰਭਾਵਿਤ ਕ੍ਰਿਕਟਰਾਂ ਦੀਆਂ ਪਤਨੀਆਂ ਦੀ ਲਿਸਟ ਵਿਚ ਸਭ ਤੋਂ ਸੋਹਣੀ ਹੈ। ਉਹ ਬਿਕਨੀ ਮਾਡਲ ਰਹਿ ਚੁੱਕੀ ਹੈ। ਆਂਦ੍ਰੇ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦਿਆਂ ਹੋਇਆਂ ਅਤੇ ਵਿਆਹ ਤੋਂ ਬਾਅਦ ਵੀ ਜੈਸਮ ਨੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੁਪਰ ਸਟਾਰ ਆਲਰਾਊਂਡਰ ਆਂਦ੍ਰੇ ਰਸੇਲ ਦੀ ਪਤਨੀ ਜੈਸਮ ਲੌਰਾ ਆਪਣੀ ਗਲੈਮਰ ਲੁੱਕ ਕਾਰਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜੈਸਮ ਲੌਰਾ ਸੰਭਾਵਿਤ ਕ੍ਰਿਕਟਰਾਂ ਦੀਆਂ ਪਤਨੀਆਂ ਦੀ ਲਿਸਟ ਵਿਚ ਸਭ ਤੋਂ ਸੋਹਣੀ ਹੈ। ਉਹ ਬਿਕਨੀ ਮਾਡਲ ਰਹਿ ਚੁੱਕੀ ਹੈ। ਆਂਦ੍ਰੇ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦਿਆਂ ਹੋਇਆਂ ਅਤੇ ਵਿਆਹ ਤੋਂ ਬਾਅਦ ਵੀ ਜੈਸਮ ਨੇ ਆਪਣਾ ਪ੍ਰੋਫੈਸ਼ਨਲ ਨਹੀਂ ਛੱਡਿਆ ਪਰ ਬੀਤੇ ਦਿਨੀਂ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਉਂਦੇ ਗੰਦੇ ਕੁਮੈਂਟਾਂ ਕਾਰਨ ਪ੍ਰੇਸ਼ਾਨ ਹੋ ਗਈ।

ਸੰਬੰਧਿਤ ਖ਼ਬਰਾਂ

ਉਸਦੀ ਇਹ ਪ੍ਰੇਸ਼ਾਨੀ ਉਸਦੀ ਇਕ ਪੋਸਟ ਵਿਚ ਵੀ ਝਲਕੀ, ਜਿਸ ਵਿਚ ਉਸ ਨੇ ਕੁਮੈਂਟ ਕਰਨ ਵਾਲਿਆਂ ਦੇ ਮੂੰਹ 'ਤੇ ਪੰਚ ਮਾਰਨ ਦੀ ਗੱਲ ਵੀ ਕਹੀ। ਦਰਅਸਲ ਹੋਇਆ ਇਸ ਤਰ੍ਹਾਂ ਕਿ ਮਾਡਲ ਹੋਣ ਕਾਰਨ ਜੈਸਮ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਰਮਾਗਰਮ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ।

ਇਸੇ ਕਾਰਨ ਕੁਝ ਸ਼ਰਾਰਤੀ ਲੋਕ ਉਸ ਨੂੰ ਅਸ਼ਲੀਲ ਤੇ ਭੱਦੇ ਮੈਸੇਜ ਭੇਜਣ ਲੱਗੇ। ਅਜਿਹੇ ਮੈਸੇਜਾਂ ਤੋਂ ਪ੍ਰੇਸ਼ਾਨ ਜੈਸਮ ਨੇ ਇਕ ਪੋਸਟ ਕਰ ਕੇ ਲਿਖਿਆ,''ਸੋਸ਼ਲ ਮੀਡੀਆ 'ਤੇ ਤੁਸੀਂ ਘਟੀਆ ਲੋਕਾਂ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ ਹੋ ਤੇ ਨਾ ਹੀ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਪੰਚ ਲਾ ਸਕਦੇ ਹੋ।''

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!