|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

US ਨੇਵੀ 'ਤੇ ਰੂਸ ਨੇ ਲਾਇਆ ਘੁਸਪੈਠ ਦਾ ਦੋਸ਼, ਹੁਣ ਦੇ ਦਿਤੀ ਅਮਰੀਕਾ ਨੂੰ ਧਮਕੀ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) - ਅਮਰੀਕੀ ਨੇਵੀ ਤੇ ਰੂਸ ਨੇ ਦੋਸ਼ ਲਗਾਇਆ ਹੈ ਕਿ ਉਹ ਲਗਾਤਾਰ ਉਸ ਦੇ ਸਮੁੰਦਰੀ ਇਲਾਕੇ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੀ ਹੈ। ਰੂਸ ਨੇ ਕਿਹਾ ਕਿ ਉਸ ਦੇ ਸਮੁੰਦਰੀ ਇਲਾਕੇ 'ਚ ਦਾਖਲ ਹੋਣ ਵਾਲੇ ਅਮਰੀਕੀ ਜਹਾਜ਼ ਨੂੰ ਉਹ ਤਬਾਹ ਕਰ ਦੇਵੇਗਾ। ਦੱਸ ਦਈਏ ਕਿ ਰੂਸ ਨੇ ਦਾਅਵਾ ਕੀਤਾ ਕਿ ਉਸ ਦੇ ਜੰਗੀਬੇੜਿਆਂ ਨੇ ਜਾਪਾਨ ਸਾਗਰ ਦੇ ਉਸ ਦੇ ਇਲਾਕੇ 'ਚ ਦਾਖਲ

NRI Post Desk · 2192 ਦਿਨ ਪਹਿਲਾਂ · ਅੱਪਡੇਟ 2192 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
US ਨੇਵੀ 'ਤੇ ਰੂਸ ਨੇ ਲਾਇਆ ਘੁਸਪੈਠ ਦਾ ਦੋਸ਼, ਹੁਣ ਦੇ ਦਿਤੀ ਅਮਰੀਕਾ ਨੂੰ ਧਮਕੀ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) - ਅਮਰੀਕੀ ਨੇਵੀ ਤੇ ਰੂਸ ਨੇ ਦੋਸ਼ ਲਗਾਇਆ ਹੈ ਕਿ ਉਹ ਲਗਾਤਾਰ ਉਸ ਦੇ ਸਮੁੰਦਰੀ ਇਲਾਕੇ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੀ ਹੈ। ਰੂਸ ਨੇ ਕਿਹਾ ਕਿ ਉਸ ਦੇ ਸਮੁੰਦਰੀ ਇਲਾਕੇ 'ਚ ਦਾਖਲ ਹੋਣ ਵਾਲੇ ਅਮਰੀਕੀ ਜਹਾਜ਼ ਨੂੰ ਉਹ ਤਬਾਹ ਕਰ ਦੇਵੇਗਾ। ਦੱਸ ਦਈਏ ਕਿ ਰੂਸ ਨੇ ਦਾਅਵਾ ਕੀਤਾ ਕਿ ਉਸ ਦੇ ਜੰਗੀਬੇੜਿਆਂ ਨੇ ਜਾਪਾਨ ਸਾਗਰ ਦੇ ਉਸ ਦੇ ਇਲਾਕੇ 'ਚ ਦਾਖਲ ਹੋਈ ਅਮਰੀਕੀ ਨੇਵੀ ਜਹਾਜ਼ ਦਾ ਪਿੱਛਾ ਕੀਤਾ।

ਸੰਬੰਧਿਤ ਖ਼ਬਰਾਂ

ਅਮਰੀਕੀ ਨੇਵੀ ਦੇ ਇਸ ਜਹਾਜ਼ ਦਾ ਨਾਂ 'ਯੂ.ਐੱਸ.ਐੱਸ.ਜਾਨ ਐੱਸ. ਮੈਕੇਨ' ਹੈ। ਆਰ.ਟੀ. ਦੀ ਇਕ ਰਿਪੋਰਟ ਮੁਤਾਬਕ ਰੂਸ ਨੇ ਦੋਸ਼ ਲਗਾਇਆ ਹੈ ਕਿ 'ਯੂ.ਐੱਸ.ਐੱਸ.ਜਾਨ ਐੱਸ. ਮੈਕੇਨ' ਉਸ ਦੀ ਸਮੁੰਦਰੀ ਸਰਹੱਦ ਦੇ 'ਪੀਟਰ ਦਿ ਗ੍ਰੇਟ ਗਲਫ' ਦੇ ਖੇਤਰ 'ਚ ਦੋ ਕਿਲੋਮੀਟਰ ਅੰਦਰ ਤੱਕ ਚੱਲਾ ਗਿਆ ਸੀ। ਰੂਸ ਦਾ ਕਹਿਣਾ ਹੈ ਕਿ ਉਸ ਨੇ ਇਸ ਜਹਾਜ਼ ਨੂੰ ਤਬਾਹ ਕਰਨ ਦੀ ਚਿਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਇਹ ਜਹਾਜ਼ ਉਸ ਦੇ ਇਲਾਕੇ ਤੋਂ ਚੱਲਾ ਗਿਆ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!