|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੂਸ-ਯੂਕਰੇਨ ਯੁੱਧ : ਯੂਕਰੇਨ ਦੇ ਸਮਰਥਨ 'ਚ ਆਏ ਜਸਟਿਨ ਟਰੂਡੋ, ਟਵੀਟ ਰਾਹੀਂ ਕਹੀ ਇਹ ਗੱਲ...

ਨਿਊਜ਼ ਡੈਸਕ : ਰੂਸ-ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਅੱਜ ਛੇਵਾਂ ਦਿਨ ਹੈ ਤੇ ਇਸ ਜੰਗ 'ਤੇ ਕੈਨੇਡੀਅਨ PM ਜਸਟਿਸ ਟਰੂਡੋ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਸਟਿਨ ਟਰੂਡੋ ਨੇ ਇਕ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ "ਮੈਂ ਰੂਸ ਦੇ ਗੈਰ-ਕਾਨੂੰਨੀ ਹਮਲੇ ਬਾਰੇ ਹੋਰ ਆਗੂਆਂ ਤੇ ਭਾਈਵਾਲਾਂ ਨਾਲ ਗੱਲ ਕੀਤੀ ਅਸੀਂ ਰਾਸ਼ਟਰਪਤੀ ਪੁਤਿਨ ਦੇ ਬੇਹਰਿਮ ਯੁੱਧ ਦੀ ਨਿੰਦਾ ਕਰਨ ਲਈ ਇਕਜੁੱ

NRI Post Desk · 1731 ਦਿਨ ਪਹਿਲਾਂ · ਅੱਪਡੇਟ 1731 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ-ਯੂਕਰੇਨ ਯੁੱਧ : ਯੂਕਰੇਨ ਦੇ ਸਮਰਥਨ 'ਚ ਆਏ ਜਸਟਿਨ ਟਰੂਡੋ, ਟਵੀਟ ਰਾਹੀਂ ਕਹੀ ਇਹ ਗੱਲ...
📷 NRI Post Desk

ਨਿਊਜ਼ ਡੈਸਕ : ਰੂਸ-ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਅੱਜ ਛੇਵਾਂ ਦਿਨ ਹੈ ਤੇ ਇਸ ਜੰਗ 'ਤੇ ਕੈਨੇਡੀਅਨ PM ਜਸਟਿਸ ਟਰੂਡੋ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਸਟਿਨ ਟਰੂਡੋ ਨੇ ਇਕ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ "ਮੈਂ ਰੂਸ ਦੇ ਗੈਰ-ਕਾਨੂੰਨੀ ਹਮਲੇ ਬਾਰੇ ਹੋਰ ਆਗੂਆਂ ਤੇ ਭਾਈਵਾਲਾਂ ਨਾਲ ਗੱਲ ਕੀਤੀ ਅਸੀਂ ਰਾਸ਼ਟਰਪਤੀ ਪੁਤਿਨ ਦੇ ਬੇਹਰਿਮ ਯੁੱਧ ਦੀ ਨਿੰਦਾ ਕਰਨ ਲਈ ਇਕਜੁੱਟ ਹਾਂ ਤੇ ਅਸੀਂ ਰੂਸ ਨੂੰ ਜਵਾਬਦੇਬ ਬਣਾਉਣ ਤੇ ਯੂਕਰੇਨ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ।"

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!