|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰੂਸ-ਯੂਕਰੇਨ ਯੁੱਧ : ਯੂਕਰੇਨ ਵੱਲੋਂ ਹਮਲੇ 'ਚ ਫਸੇ ਲੋਕਾਂ ਦੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ ਜਾਰੀ

ਨਿਊਜ਼ ਡੈਸਕ : ਯੂਕਰੇਨ 'ਤੇ ਰੂਸੀ ਅਸੀਂ ਬਾਅਦ ਵਿੱਚ ਕਾਫੀ ਖਰਾਬ ਹੋ ਗਏ ਹਨ। ਯੂਕਰੇਨ ਜੇ ਕੀਵ, ਖਾਰਕੀਵ ਅਤੇ ਕ੍ਰਾਮਾਤਰੋਂਸਕ ਸ਼ਹਿਰ 'ਚ ਹਾਲਾਤ ਖਰਾਬ ਹਨ। ਰੂਸੀ ਸੈਨਾ ਦੇ ਹਮਲੇ ਦੀ ਨਿਸ਼ਾਨੀ ਯੂਕਰੇਨ ਦੇ ਅਸਮਾਨ 'ਚ ਛਾਇਆ ਧੂਆਂ ਬਿਆਨ ਕਰ ਰਿਹਾ ਹੈ।

NRI Post Desk · 1736 ਦਿਨ ਪਹਿਲਾਂ · ਅੱਪਡੇਟ 1736 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ-ਯੂਕਰੇਨ ਯੁੱਧ : ਯੂਕਰੇਨ ਵੱਲੋਂ ਹਮਲੇ 'ਚ ਫਸੇ ਲੋਕਾਂ ਦੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ ਜਾਰੀ
📷 NRI Post Desk

ਨਿਊਜ਼ ਡੈਸਕ : ਯੂਕਰੇਨ 'ਤੇ ਰੂਸੀ ਅਸੀਂ ਬਾਅਦ ਵਿੱਚ ਕਾਫੀ ਖਰਾਬ ਹੋ ਗਏ ਹਨ। ਯੂਕਰੇਨ ਜੇ ਕੀਵ, ਖਾਰਕੀਵ ਅਤੇ ਕ੍ਰਾਮਾਤਰੋਂਸਕ ਸ਼ਹਿਰ 'ਚ ਹਾਲਾਤ ਖਰਾਬ ਹਨ। ਰੂਸੀ ਸੈਨਾ ਦੇ ਹਮਲੇ ਦੀ ਨਿਸ਼ਾਨੀ ਯੂਕਰੇਨ ਦੇ ਅਸਮਾਨ 'ਚ ਛਾਇਆ ਧੂਆਂ ਬਿਆਨ ਕਰ ਰਿਹਾ ਹੈ।

ਯੂਕਰੇਨ 'ਚ ਮੌਜੂਦਾ ਸਥਿਤੀ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਉਥੇ ਫਸੇ ਭਾਰਤੀਆਂ ਸਬੰਧੀ ਜਾਣਕਾਰੀ ਦੇਣ ਤੇ ਲੈਣ ਵਾਸਤੇ ਕੰਟਰੋਲ ਰੂਮ ਸਥਾਪਿਤ ਕਰਨ ਦੇ ਨਾਲ-ਨਾਲ ਟੋਲ ਫ੍ਰੀ ਨੰਬਰ ਜਾਰੀ ਕੀਤੇ ਗਏ ਹਨ, ਜਿਸ ਦੇ ਜ਼ਰੀਏ ਜਾਣਕਾਰੀ ਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਸੰਬੰਧਿਤ ਖ਼ਬਰਾਂ

ਫੋਨ: 1800118797 (ਟੋਲ ਫਰੀ); +91-11-23012113; +91-11-23014104; +91-11-23017905

ਫੈਕਸ : +91-11-23088124

ਈਮੇਲ [email protected]

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!