ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦਰਮਿਆਨ ਪਹਿਲੀ ਵਾਰ ਅਮਰੀਕੀ ਹਲਚਲ ਦੇਖਣ ਨੂੰ ਮਿਲੀ ਹੈ। ਅੱਜ ਯੁੱਧ ਦੇ ਤੀਸਰੇ ਦਿਨ ਅਮਰੀਕੀ ਏਅਰਫੋਰਸ ਦੇ ਤਿੰਨ ਵਿਮਾਨ ਯੂਕਰੇਨ ਏਅਰਸਪੇਸ ਦੇ ਨਜ਼ਦੀਰ ਦੇਖੇ ਗਏ। ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਉਡਦਿਆਂ ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਅਮਰੀਕਾ ਨੇ ਇਹ ਜਹਾਜ਼ ਕਿਸ ਮਕਸਦ ਨਾਲ ਇਥੇ ਭੇਜੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ 'ਚੋਂ ਇਕ ਜਹਾਜ਼ ਅਮਰੀਕਾ ਦੀ ਜਾਸੂਸੀ ਕਰਨ ਲਈ ਇਥੇ ਤਾਇਨਾਤ ਕੀਤਾ ਗਿਆ ਹੈ।
ਰੂਸ-ਯੂਕਰੇਨ ਯੁੱਧ : ਯੂਕਰੇਨ ਨਜ਼ਦੀਕ ਪਹੁੰਚੇ ਅਮਰੀਕੀ ਜਹਾਜ਼, ਹੋ ਸਕਦੀ ਐ ਵੱਡੀ ਕਾਰਵਾਈ
ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦਰਮਿਆਨ ਪਹਿਲੀ ਵਾਰ ਅਮਰੀਕੀ ਹਲਚਲ ਦੇਖਣ ਨੂੰ ਮਿਲੀ ਹੈ। ਅੱਜ ਯੁੱਧ ਦੇ ਤੀਸਰੇ ਦਿਨ ਅਮਰੀਕੀ ਏਅਰਫੋਰਸ ਦੇ ਤਿੰਨ ਵਿਮਾਨ ਯੂਕਰੇਨ ਏਅਰਸਪੇਸ ਦੇ ਨਜ਼ਦੀਰ ਦੇਖੇ ਗਏ। ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਉਡਦਿਆਂ ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਅਮਰੀਕਾ ਨੇ ਇਹ ਜਹਾਜ਼ ਕਿਸ ਮ
NRI Post Desk · 1734 ਦਿਨ ਪਹਿਲਾਂ · ਅੱਪਡੇਟ 1734 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





