|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਰੂਸੀ ਤੇਲ ਕੰਪਨੀਆਂ ਭਾਰਤ ਨੂੰ ਤੇਲ ਭਾਰੀ ਛੋਟ 'ਤੇ ਦੇਣ ਲਈ ਤਿਆਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਅਮਰੀਕਾ ਨੇ ਰੂਸ ਦੇ ਵਪਾਰ ਅਤੇ ਕਾਰੋਬਾਰ 'ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਤੋਂ ਪਰੇਸ਼ਾਨ ਹੋ ਕੇ ਰੂਸੀ ਤੇਲ ਕੰਪਨੀਆਂ ਭਾਰਤ ਨੂੰ ਕੱਚਾ ਤੇਲ ਭਾਰੀ ਛੋਟ 'ਤੇ ਦੇਣ ਲਈ ਤਿਆਰ ਹਨ।ਜਾਣਕਾਰੀ ਅਨੁਸਾਰ ਰੂਸੀ ਤੇਲ ਕੰਪਨੀਆਂ ਨੇ ਮੌਜੂਦਾ ਕੀਮਤ ਤੋਂ 25 ਤੋਂ 27 ਫੀਸਦੀ ਘੱਟ ਕੀਮਤ 'ਤੇ ਕੱਚੇ ਤੇਲ ਦੀ ਸਪ

NRI Post Desk · 1725 ਦਿਨ ਪਹਿਲਾਂ · ਅੱਪਡੇਟ 1725 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸੀ ਤੇਲ ਕੰਪਨੀਆਂ ਭਾਰਤ ਨੂੰ ਤੇਲ ਭਾਰੀ ਛੋਟ 'ਤੇ ਦੇਣ ਲਈ ਤਿਆਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਅਮਰੀਕਾ ਨੇ ਰੂਸ ਦੇ ਵਪਾਰ ਅਤੇ ਕਾਰੋਬਾਰ 'ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਤੋਂ ਪਰੇਸ਼ਾਨ ਹੋ ਕੇ ਰੂਸੀ ਤੇਲ ਕੰਪਨੀਆਂ ਭਾਰਤ ਨੂੰ ਕੱਚਾ ਤੇਲ ਭਾਰੀ ਛੋਟ 'ਤੇ ਦੇਣ ਲਈ ਤਿਆਰ ਹਨ।ਜਾਣਕਾਰੀ ਅਨੁਸਾਰ ਰੂਸੀ ਤੇਲ ਕੰਪਨੀਆਂ ਨੇ ਮੌਜੂਦਾ ਕੀਮਤ ਤੋਂ 25 ਤੋਂ 27 ਫੀਸਦੀ ਘੱਟ ਕੀਮਤ 'ਤੇ ਕੱਚੇ ਤੇਲ ਦੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ।

ਸੰਬੰਧਿਤ ਖ਼ਬਰਾਂ

ਰੂਸ ਦੀ ਸਰਕਾਰੀ ਤੇਲ ਕੰਪਨੀ ਰੋਜ਼ਨੇਫਟ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਕਰਦੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਦੌਰਾਨ ਰੋਜ਼ਨੇਫਟ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ 2022 ਦੇ ਅੰਤ ਤੱਕ 20 ਲੱਖ ਟਨ ਤੇਲ ਦੀ ਸਪਲਾਈ ਕਰਨ ਲਈ ਸਮਝੌਤੇ 'ਤੇ ਦਸਤਖਤ ਕੀਤੇ ਸਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!