|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਰੂਸ ਦੀ ਅਮਰੀਕਾ ਨੂੰ ਸਿੱਧੀ ਧਮਕੀ, ਭਾਰਤ-ਚੀਨ 'ਤੇ ਵੀ ISS ਸੁੱਟਣ ਦਾ ਬਦਲ!

ਨਿਊਜ਼ ਡੈਸਕ : ਰੂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਵੱਲੋਂ ਪਾਬੰਦੀ ਜਾਰੀ ਰਹੀ ਤਾਂ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਯੂਰੋਪ ਜਾਂ ਅਮਰੀਕਾ 'ਤੇ ਸੁੱਟਣ ਦੇਵੇਗਾ। ਰੂਸੀ ਪੁਲਾੜ ਏਜੰਸੀ ਦੇ ਮੁਖੀ ਦਮਿਤਰੀ ਰੋਗੋਜ਼ਿਨ ਨੇ ਕਿਹਾ, ਜੇਕਰ ਤੁਸੀਂ ਸਾਡੇ ਨਾਲ ਸਹਿਯੋਗ ਤੋੜਦੇ ਹੋ ਤਾਂ ISS ਕਾਬੂ ਤੋਂ ਬਾਹਰ ਹੋ ਕੇ ਕਿਤੇ ਵੀ ਡਿੱਗ ਸਕਦਾ ਹੈ। ਇਹ ਖਾਸਕਰ ਯੂਰਪ ਜਾਂ ਅਮਰੀਕਾ '

NRI Post Desk · 1734 ਦਿਨ ਪਹਿਲਾਂ · ਅੱਪਡੇਟ 1734 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ ਦੀ ਅਮਰੀਕਾ ਨੂੰ ਸਿੱਧੀ ਧਮਕੀ, ਭਾਰਤ-ਚੀਨ 'ਤੇ ਵੀ ISS ਸੁੱਟਣ ਦਾ ਬਦਲ!
📷 NRI Post Desk

ਨਿਊਜ਼ ਡੈਸਕ : ਰੂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਵੱਲੋਂ ਪਾਬੰਦੀ ਜਾਰੀ ਰਹੀ ਤਾਂ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਯੂਰੋਪ ਜਾਂ ਅਮਰੀਕਾ 'ਤੇ ਸੁੱਟਣ ਦੇਵੇਗਾ। ਰੂਸੀ ਪੁਲਾੜ ਏਜੰਸੀ ਦੇ ਮੁਖੀ ਦਮਿਤਰੀ ਰੋਗੋਜ਼ਿਨ ਨੇ ਕਿਹਾ, ਜੇਕਰ ਤੁਸੀਂ ਸਾਡੇ ਨਾਲ ਸਹਿਯੋਗ ਤੋੜਦੇ ਹੋ ਤਾਂ ISS ਕਾਬੂ ਤੋਂ ਬਾਹਰ ਹੋ ਕੇ ਕਿਤੇ ਵੀ ਡਿੱਗ ਸਕਦਾ ਹੈ। ਇਹ ਖਾਸਕਰ ਯੂਰਪ ਜਾਂ ਅਮਰੀਕਾ 'ਤੇ ਡਿੱਗ ਸਕਦਾ ਹੈ। ਸਾਡੇ ਕੋਲ 500 ਟਨ ਦੇ ਢਾਂਚੇ ਨੂੰ ਭਾਰਤ ਜਾਂ ਚੀਨ 'ਤੇ ਸੁੱਟਣ ਦੀ ਬਦਲ ਹੈ। ਕੀ ਤੁਸੀਂ ਉਨ੍ਹਾਂ ਨੂੰ ਅਜਿਹੀਆਂ ਸਰਗਰਮੀਆਂ ਨਾਲ ਧਮਕਾਉਣਾ ਚਾਹੁੰਦੇ ਹੋ?।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!