|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਸਲਮਾਨ ਖਾਨ ਨੇ ' ਦਬੰਗ 3 ' ਨੂੰ ਲੈ ਕੇ ਕੀਤੀ ਘੋਸ਼ਣਾ

ਨਵੀਂ ਦਿੱਲੀ, 27 ਅਪ੍ਰੈਲ ( ਰਣਜੀਤ ਕੌਰ )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ, 27 ਅਪ੍ਰੈਲ ( ਰਣਜੀਤ ਕੌਰ )

ਸਲਮਾਨ ਖ਼ਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਦੀ ਇਕ ਤਸਵੀਰ ਦੇ ਨਾਲ ਫਿਲਮ ਦੀ ਰਿਲੀਜਿ਼ਗ ਡੇਟ 20 ਦਿਸੰਬਰ 2019 ਆਪਣੇ ਫ਼ੈਨਜ਼ ਦੇ ਨਾਲ ਸਾਂਝਾ ਕਰਕੇ ਓਨਾ ਨੂੰ ਇੱਕ ਰਾਹਤ ਦਿੱਤੀਵੀ,ਫੋਟੋ ਦੇ ਨਾਲ ਓਨਾ ਨੇ ਕੈਪਸ਼ਨ 'ਚ "ਚੁਲਬੁਲ ਇਜ਼ ਬੈਕ" ਲਿਖਿਆ।

ਸੰਬੰਧਿਤ ਖ਼ਬਰਾਂ

'ਦਬੰਗ 3' ਦਬੰਗ ਟ੍ਰਿਓਲੋਜੀ ਦੀ ਤੀਜੀ ਫਿਲਮ ਹੋਵੇਗੀ ਜਿਸ ਨੂੰ ਪ੍ਰਭੂ ਦੇਵਾ ਨਿਰਦੇਸ਼ ਕਰਣਗੇ ਅਤੇ ਇਸ ਫਿਲਮ ਨੂੰ 'ਸਲਮਾਨ ਖਾਂਨ ਫ਼ਿਲਮਸ' ਅਤੇ 'ਅਰਬਾਜ਼ ਖਾਨ ਪ੍ਰੋਡਕਸ਼ਨ' ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਜਾਏਗਾ ,ਜ਼ਿਕਰਯੋਗ ਹੈ ਕਿ ਸੋਨਾਕਸ਼ੀ ਸਿਨਹਾ ਇੱਕ ਵਾਰੀ ਫੇਰ ਆਪਣੇ ਰੱਜੋ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਅਤੇ ਅਰਬਾਜ਼ ਖਾਂਨ ਫੇਰ ਤੋਂ ਮੱਖੀ ਦਾ ਰੋਲ ਅਦਾ ਕਰਨਗੇ।

ਇਸ ਤੋਂ ਇਲਾਵਾ ਸਲਮਾਨ ਖਾਨ ਦੀ ਅਗਲੀ ਫਿਲਮ 'ਭਾਰਤ 5 ਜੂਨ ਨੂੰ ਈਦ ਵਾਲੇ ਦਿਨ ਰਿਲੀਜ ਹੋਣ ਵਾਲੀ ਹੈ ਅਤੇ ਇਸ ਫਿਲਮ ਵਿਚ ਕਟਰੀਨਾ ਕੈਫ, ਜੈਕੀ ਸ਼ਰਾਫ, ਦਿਸ਼ਾ ਪਤਾਨੀ,ਸੁਨੀਲ ਗਰੋਵਰ ਅਤੇ ਤੱਬੂ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!