|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

Samsung Galaxy M10s Review: ਫ਼ੀਚਰਜ਼ ਦੇ ਮਾਮਲੇ 'ਚ ਦੇਵੇਗਾ Redmi 8 ਨੂੰ ਟੱਕਰ

ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਸਮਾਰਟਫੋਨ ਬਾਜ਼ਾਰ 'ਚ ਤੁਹਾਨੂੰ ਹਰ ਬਜਟ 'ਚ ਵਧੀਆ ਫ਼ੀਚਰਜ਼ ਨਾਲ ਲੈਸ ਡਿਜ਼ਾਈਨ ਆਸਾਨੀ ਨਾਲ ਮਿਲ ਜਾਵੇਗਾ। ਜਦੋਂ ਵੀ ਨਵਾਂ ਸਮਾਰਟਫੋਨ ਖ਼ਰੀਦਣ ਦੀ ਪਲਾਨਿੰਗ ਕਰਦੇ ਹੋ ਤੁਹਾਡੇ ਬਜਟ ਦੇ ਅੰਤਰਗਤ ਮਿਲਣ ਵਾਲੇ ਸਮਾਰਟਫੋਨ 'ਤੇ ਹੀ ਨਜ਼ਰ ਮਾਰਦੇ ਹੋ ਤਾਂਕਿ ਯੂਜ਼ਰਜ਼ ਨੂੰ ਤੁਹਾਡੇ ਬਜਟ 'ਚ ਇਕ ਵਧੀਆ ਸਮਾਰਟਫੋਨ ਮਿਲ ਸਕੇ। ਅੱਜ ਅਸੀਂ ਨਵੇਂ ਸਮਾਰਟਫੋਨ ਦਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਸਮਾਰਟਫੋਨ ਬਾਜ਼ਾਰ 'ਚ ਤੁਹਾਨੂੰ ਹਰ ਬਜਟ 'ਚ ਵਧੀਆ ਫ਼ੀਚਰਜ਼ ਨਾਲ ਲੈਸ ਡਿਜ਼ਾਈਨ ਆਸਾਨੀ ਨਾਲ ਮਿਲ ਜਾਵੇਗਾ। ਜਦੋਂ ਵੀ ਨਵਾਂ ਸਮਾਰਟਫੋਨ ਖ਼ਰੀਦਣ ਦੀ ਪਲਾਨਿੰਗ ਕਰਦੇ ਹੋ ਤੁਹਾਡੇ ਬਜਟ ਦੇ ਅੰਤਰਗਤ ਮਿਲਣ ਵਾਲੇ ਸਮਾਰਟਫੋਨ 'ਤੇ ਹੀ ਨਜ਼ਰ ਮਾਰਦੇ ਹੋ ਤਾਂਕਿ ਯੂਜ਼ਰਜ਼ ਨੂੰ ਤੁਹਾਡੇ ਬਜਟ 'ਚ ਇਕ ਵਧੀਆ ਸਮਾਰਟਫੋਨ ਮਿਲ ਸਕੇ। ਅੱਜ ਅਸੀਂ ਨਵੇਂ ਸਮਾਰਟਫੋਨ ਦਾ ਰਿਵਿਊ ਲੈ ਕੇ ਆਏ ਹਾਂ ਜੋ ਕਿ ਬਜਟ ਰੇਂਜ ਤੇ ਕਈ ਖ਼ਾਸ ਫ਼ੀਚਰਜ਼ ਨਾਲ ਲੈਸ ਹੈ।

ਕੀਮਤ ਤੇ ਉਪਲਬਧਤਾ

ਸੰਬੰਧਿਤ ਖ਼ਬਰਾਂ

Samsung Galaxy M10s ਨੂੰ ਭਾਰਤੀ ਬਾਜ਼ਾਰ 'ਚ 8,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਪਰ ਬਾਅਦ 'ਚ ਇਸ ਦੀ ਕੀਮਤ 'ਚ ਕਟੌਤੀ ਕੀਤੀ ਗਈ, ਜਿਸ ਦੇ ਬਾਅਦ ਹੁਣ ਇਹ ਸਮਾਰਟਫੋਨ 7,999 ਰੁਪਏ 'ਚ ਉਪਲਬਧ ਹੈ, ਪਰ ਇਸ ਨੂੰ ਤੁਸੀਂ ਸਿਰਫ਼ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ਤੇ ਆਨਲਾਈਨ ਪਲੇਟਫਾਰਮ ਨਾਲ ਬਲੈਕ ਤੇ ਬਲੂ ਕਲਰ ਵੇਰੀਐਂਟ 'ਚ ਖ਼ਰੀਦ ਸਕਦੇ ਹੋ। ਹਾਲਾਂਕਿ ਕੰਪਨੀ ਜਲਦ ਹੀ ਆਪਣੀ ਐੱਮ ਸੀਰੀਜ਼ ਨੂੰ ਆਫਲਾਈਨ ਸਟੋਰਜ਼ 'ਤੇ ਵੀ ਉਪਲਬਧ ਕਰਵਾਉਣ ਦੀ ਤਿਆਰੀ ਕਰ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!