|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੇਸ਼ ਭਰ 'ਚੋਂ ਸਿਰਫ ਭਗਵੰਤ ਮਾਨ ਨੇ ਹੀ ਬਚਾਈ ਆਮ ਆਦਮੀ ਪਾਰਟੀ ਦੀ ਲਾਜ

ਮੀਡੀਆ ਡੈਸਕ: ਲੋਕ ਸਭਾ ਚੋਣਾਂ 2019 ਦੇ ਤਾਜ਼ਾ ਰੁਝਾਨ ਮੁਤਾਬਕ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਇਸ ਵਾਰ ਦੇਸ਼ ਭਰ ਵਿਚ ਕਿਤੇ ਵੀ ਖਾਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਸਿਰਫ ਪੰਜਾਬ ਵਿਚ ਇਕੋ-ਇਕ ਸੰਗਰੂਰ ਸੀਟ ਹੈ ਜਿੱਥੇ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਲੋਕ ਸਭਾ ਚੋਣਾਂ 2019 ਦੇ ਤਾਜ਼ਾ ਰੁਝਾਨ ਮੁਤਾਬਕ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਇਸ ਵਾਰ ਦੇਸ਼ ਭਰ ਵਿਚ ਕਿਤੇ ਵੀ ਖਾਤਾ ਖੁੱਲਦਾ ਨਜ਼ਰ ਨਹੀਂ ਆ ਰਿਹਾ। ਸਿਰਫ ਪੰਜਾਬ ਵਿਚ ਇਕੋ-ਇਕ ਸੰਗਰੂਰ ਸੀਟ ਹੈ ਜਿੱਥੇ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਦੇਸ਼ ਵਿਚ 7 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਜਿਨ੍ਹਾਂ ਵਿਚ ਰਾਜੇਸ਼ ਗੋਇਲ-ਪੁਰਬੀ ਦਿੱਲੀ, ਅਤਿਸ਼ੀ- ਉਤਰੀ-ਪੁਰਬੀ ਦਿੱਲੀ, ਦਿਲੀਪ ਪਾਂਡੇ- ਦੱਖਣੀ-ਪੁਰਬੀ ਦਿੱਲੀ, ਰਾਘਵ ਚੱਢਾ- ਦੱਖਣੀ ਦਿੱਲੀ, ਪੰਕਜ ਗੁਪਤ- ਚਾਦਨੀ ਚੌਕ, ਗੁੱਗਨ ਸਿੰਘ- ਉਤਰੀ-ਪੱਛਮੀ ਦਿੱਲੀ, ਬਲਬੀਰ ਸਿੰਘ ਜਾਖੜ- ਪੱਛਮੀ ਦਿੱਲੀ ਤੋਂ ਉਮੀਦਵਾਰ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਵਿਚ ਭਗਵੰਤ ਮਾਨ ਹੀ ਇਕਮਾਤਰ ਉਮੀਦਵਾਰ ਹੈ ਜੋ ਆਪਣੀ ਸੀਟ 'ਤੇ ਜੇਤੂ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!