|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਵੇਖੋ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਗਲੈਮਰਸ ਅੰਦਾਜ਼

ਮੀਡੀਆ ਡੈਸਕ: ਸਾਨੀਆ ਮਿਰਜ਼ਾ ਭਾਰਤ ਦੀ ਇਕ ਮਸ਼ਹੂਰ ਟੈਨਿਸ ਖਿਡਾਰੀ ਹੈ। ਉਹ ਜਿੰਨੀ ਆਪਣੀ ਖੇਡ ਲਈ ਮਸ਼ਹੂਰ ਹੈ ਓਨੀ ਹੀ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਨੀਆ ਮਿਰਜ਼ਾ ਦੀਆਂ ਕੁਝ ਗਲੈਮਰਸ ਅਤੇ ਦਿੱਲਖਿੱਚਵੀਆਂ ਤਸਵੀਰਾਂ।

NRI Post Desk · 2260 ਦਿਨ ਪਹਿਲਾਂ · ਅੱਪਡੇਟ 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਸਾਨੀਆ ਮਿਰਜ਼ਾ ਭਾਰਤ ਦੀ ਇਕ ਮਸ਼ਹੂਰ ਟੈਨਿਸ ਖਿਡਾਰੀ ਹੈ। ਉਹ ਜਿੰਨੀ ਆਪਣੀ ਖੇਡ ਲਈ ਮਸ਼ਹੂਰ ਹੈ ਓਨੀ ਹੀ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਨੀਆ ਮਿਰਜ਼ਾ ਦੀਆਂ ਕੁਝ ਗਲੈਮਰਸ ਅਤੇ ਦਿੱਲਖਿੱਚਵੀਆਂ ਤਸਵੀਰਾਂ।

ਇਸ ਤੋਂ ਪਹਿਲਾਂ ਕਦੇ ਵੀ ਤੁਸੀਂ ਸਾਨੀਆ ਨੂੰ ਇਸ ਗਲੈਮਰਸ ਲੁੱਕ 'ਚ ਨਹੀਂ ਵੇਖਿਆ ਹੋਵੇਗਾ, ਉਸ ਦੇ ਬੋਲਡ ਅੰਦਾਜ਼ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓ ਗਏ।

ਸੰਬੰਧਿਤ ਖ਼ਬਰਾਂ

ਭਾਰਤੀ ਖੇਡਾਂ ਦੀ ਖੂਬਸੂਰਤ ਆਈਕਨ ਸਾਨੀਆ ਮਿਰਜ਼ਾ ਇਕ ਹਵਾਈ ਜਹਾਜ਼ ਦੇ ਕਪਤਾਨ ਦੀ ਯੂਨੀਫਾਰਮ ਵਿਚ ਨਜ਼ਰ ਆ ਰਹੀ ਹੈ। ਸਾਨੀਆ ਦੇ ਬੋਲਡ ਅੰਦਾਜ਼ ਨੂੰ ਵੇਖ ਕੇ ਉਸ ਦੇ ਫੈਨਸ ਨੇ ਕਿਹਾ ਕੇ ਓਹਨਾ ਨੇ ਸਾਨੀਆ ਦੇ ਇਸ ਰੂਪ ਨੂੰ ਕਦੇ ਦੇਖਿਆ ਹੈ ਨਹੀਂ ਸੀ। ਕੁਛ ਫੈਨਸ ਨੇ ਸਾਨੀਆ ਦੇ ਉਤਫਿਟ ਦੀ ਤਾਰੀਫ ਕੀਤੀ ਕਿਸੇ ਨੇ ਕਿਹਾ ਕੇ ਉਹਨਾਂ ਦੇ ਗੋਗਲਜ਼ ਬੋਹਤ ਸੋਨੇ ਲੱਗ ਰਹਿਣੇ ਤੇ ਕੁਛ ਨੇ ਕਿਹਾ ਗੋਡੇ ਤਕ ਉੱਚੇ ਬੂਟ ਬੋਹਤ ਵਧੀਆ ਲੱਗ ਰਹਿਣੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!