|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਣ 31 ਮਈ ਨਹੀਂ 31 ਅਗਸਤ ਤੱਕ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ ਰੱਦ

ਬਿਆਸ (ਦੇਵ ਇੰਦਰਜੀਤ) : ਡੇਰਾ ਬਿਆਸ ਸਤਿਸੰਗ ਅਤੇ ਡਾਰ ਆਉਣ ਵਾਲੇ ਲੋਕਾਂ ਲਈ 31 ਅਗਸਤ 2021 ਤੱਕ ਬੰਦ ਰਹੇਗਾ ਅਤੇ ਸਤਿਸੰਗ ਲਈ ਰਹਿਣ ਵਾਲੀ ਸੂਵਿਧਾ ਉਪਲਬੱਧ ਨਹੀਂ ਹੋਵੇਗੀ।ਭਾਰਤ 'ਚ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਸਿਹਤ ਸੰਬੰਧੀ ਹਾਲਾਤ ਦੀ ਵਜ੍ਹਾ ਨਾਲ ਡੇਰਾ ਬਿਆਸ ਅਤੇ ਭਾਰਤ ਦੇ ਸਾਰੇ ਸਤਿਸੰਗ ਸੈਂਟਰਜ਼ 'ਚ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਨੂੰ 31 ਅਗਸਤ 2021 ਤੱ

NRI Post Desk · 2021 ਦਿਨ ਪਹਿਲਾਂ · ਅੱਪਡੇਟ 2021 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ 31 ਮਈ ਨਹੀਂ 31 ਅਗਸਤ ਤੱਕ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ ਰੱਦ
📷 NRI Post Desk

ਬਿਆਸ (ਦੇਵ ਇੰਦਰਜੀਤ) : ਡੇਰਾ ਬਿਆਸ ਸਤਿਸੰਗ ਅਤੇ ਡਾਰ ਆਉਣ ਵਾਲੇ ਲੋਕਾਂ ਲਈ 31 ਅਗਸਤ 2021 ਤੱਕ ਬੰਦ ਰਹੇਗਾ ਅਤੇ ਸਤਿਸੰਗ ਲਈ ਰਹਿਣ ਵਾਲੀ ਸੂਵਿਧਾ ਉਪਲਬੱਧ ਨਹੀਂ ਹੋਵੇਗੀ।ਭਾਰਤ 'ਚ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਸਿਹਤ ਸੰਬੰਧੀ ਹਾਲਾਤ ਦੀ ਵਜ੍ਹਾ ਨਾਲ ਡੇਰਾ ਬਿਆਸ ਅਤੇ ਭਾਰਤ ਦੇ ਸਾਰੇ ਸਤਿਸੰਗ ਸੈਂਟਰਜ਼ 'ਚ ਹੋਣ ਵਾਲੇ ਸਤਿਸੰਗ ਪ੍ਰੋਗਰਾਮ ਨੂੰ 31 ਅਗਸਤ 2021 ਤੱਕ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਡੇਰਾ ਬਿਆਨ ਅਤੇ ਭਾਰਤ ਦੇ ਸਾਰੇ ਸਤਿਸੰਗ ਸੈਂਟਰਜ਼ 'ਚ ਨਾਮਦਾਨ ਦਾ ਪ੍ਰੋਗਰਾਮ ਵੀ ਨਹੀਂ ਹੋਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!