|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਵੀ ਮਿਲਿਆ ਇਹ 'ਅਧਿਕਾਰ'

ਨਿਊਜ਼ ਡੈਸਕ (ਜਸਕਮਲ) : ਸੰਯੁਕਤ ਅਰਬ ਅਮੀਰਾਤ ਦੇ ਰਾਹ 'ਤੇ ਚੱਲਦੇ ਹੋਏ ਸਾਊਦੀ ਅਰਬ ਨੇ ਵੀ ਔਰਤਾਂ ਨੂੰ ਅਧਿਕਾਰ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਊਦੀ ਔਰਤਾਂ ਨੇ ਪਹਿਲੀ ਵਾਰ ਆਪਣੇ ਊਠਾਂ ਨਾਲ ਸੁੰਦਰਤਾ ਮੁਕਾਬਲੇ "Ships of the desert" 'ਚ ਹਿੱਸਾ ਲਿਆ ਹੈ। ਇਹ ਮੁਕਾਬਲਾ ਦੇਸ਼ 'ਚ ਕਰਵਾਏ ਜਾਣ ਵਾਲੇ ਵੱਕਾਰੀ ਕਿੰਗ ਅਬਦੁਲ ਅਜ਼ੀਜ਼ ਫੈਸਟੀਵਲ ਦਾ ਇਕ ਹਿੱਸਾ ਹੈ। ਇਸ

NRI Post Desk · 1780 ਦਿਨ ਪਹਿਲਾਂ · ਅੱਪਡੇਟ 1780 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਵੀ ਮਿਲਿਆ ਇਹ 'ਅਧਿਕਾਰ'
📷 NRI Post Desk

ਨਿਊਜ਼ ਡੈਸਕ (ਜਸਕਮਲ) : ਸੰਯੁਕਤ ਅਰਬ ਅਮੀਰਾਤ ਦੇ ਰਾਹ 'ਤੇ ਚੱਲਦੇ ਹੋਏ ਸਾਊਦੀ ਅਰਬ ਨੇ ਵੀ ਔਰਤਾਂ ਨੂੰ ਅਧਿਕਾਰ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਊਦੀ ਔਰਤਾਂ ਨੇ ਪਹਿਲੀ ਵਾਰ ਆਪਣੇ ਊਠਾਂ ਨਾਲ ਸੁੰਦਰਤਾ ਮੁਕਾਬਲੇ "Ships of the desert" 'ਚ ਹਿੱਸਾ ਲਿਆ ਹੈ। ਇਹ ਮੁਕਾਬਲਾ ਦੇਸ਼ 'ਚ ਕਰਵਾਏ ਜਾਣ ਵਾਲੇ ਵੱਕਾਰੀ ਕਿੰਗ ਅਬਦੁਲ ਅਜ਼ੀਜ਼ ਫੈਸਟੀਵਲ ਦਾ ਇਕ ਹਿੱਸਾ ਹੈ। ਇਸ ਮੁਕਾਬਲੇ ਵਿਚ ਹੁਣ ਤਕ ਸਿਰਫ਼ ਤੇ ਸਿਰਫ਼ ਮਰਦ ਹੀ ਹਿੱਸਾ ਲੈਂਦੇ ਸਨ। ਔਰਤਾਂ ਆਪਣੇ ਊਠਾਂ ਨਾਲ ਮੁਕਾਬਲੇ 'ਚ ਹਿੱਸਾ ਲੈ ਕੇ ਬਹੁਤ ਖੁਸ਼ ਹਨ।

ਸੰਬੰਧਿਤ ਖ਼ਬਰਾਂ

ਇਸ ਨਵੇਂ ਫੈਸਲੇ ਨੂੰ ਲੈ ਕੇ 27 ਸਾਲਾ ਲਾਮੀਆ ਅਲ-ਰਸ਼ੀਦੀ ਨੇ ਕਿਹਾ ਕਿ ਅੱਜ ਮੈਂ ਕੁਝ ਸਮਾਜਿਕ ਮਾਣ ਮਹਿਸੂਸ ਕੀਤਾ ਹੈ। ਇਹ ਮੁਕਾਬਲਾ ਦੇਸ਼ ਦੇ ਰੁਮਾਹ ਮਾਰੂਥਲ 'ਚ ਹਫ਼ਤੇ ਦੇ ਅੰਤ 'ਚ ਕਰਵਾਇਆ ਗਿਆ ਸੀ। ਰਸ਼ੀਦੀ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਊਠਾਂ ਵਿਚ ਬਹੁਤ ਦਿਲਚਸਪੀ ਰੱਖਦੀ ਹਾਂ ਤੇ ਮੇਰੇ ਪਰਿਵਾਰ 'ਚ 40 ਊਠ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!