|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਰਿਆਣਾ ’ਚ 1 ਅਕਤੂਬਰ ਬੱਚਿਆਂ ਲਈ ਖੁੱਲ੍ਹਣਗੇ ਸਕੂਲ

ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ’ਚ ਹੁਣ 1 ਅਕਤੂਬਰ ਤੋਂ ਪਹਿਲੀ, ਦੂਜੀ ਅਤੇ ਤੀਜੀ ਦੀਆਂ ਜਮਾਤਾਂ ਲਈ ਵੀ ਸਕੂਲ ਖੁੱਲ੍ਹਣਗੇ। ਸੂਬੇ ’ਚ ਇਕ ਸਤੰਬਰ ਤੋਂ ਚੌਥੀ ਅਤੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ 23 ਜੁਲਾਈ ਤੋਂ ਛੇਵੀਂ ਅਤੇ ਅੱਠਵੀਂ ਅਤੇ 17 ਜੁਲਾਈ ਤੋਂ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ

NRI Post Desk · 1897 ਦਿਨ ਪਹਿਲਾਂ · ਅੱਪਡੇਟ 1897 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਰਿਆਣਾ ’ਚ 1 ਅਕਤੂਬਰ ਬੱਚਿਆਂ ਲਈ ਖੁੱਲ੍ਹਣਗੇ ਸਕੂਲ
📷 NRI Post Desk

ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ’ਚ ਹੁਣ 1 ਅਕਤੂਬਰ ਤੋਂ ਪਹਿਲੀ, ਦੂਜੀ ਅਤੇ ਤੀਜੀ ਦੀਆਂ ਜਮਾਤਾਂ ਲਈ ਵੀ ਸਕੂਲ ਖੁੱਲ੍ਹਣਗੇ। ਸੂਬੇ ’ਚ ਇਕ ਸਤੰਬਰ ਤੋਂ ਚੌਥੀ ਅਤੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ 23 ਜੁਲਾਈ ਤੋਂ ਛੇਵੀਂ ਅਤੇ ਅੱਠਵੀਂ ਅਤੇ 17 ਜੁਲਾਈ ਤੋਂ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਸਨ।

ਸੰਬੰਧਿਤ ਖ਼ਬਰਾਂ

ਹਰਿਆਣਾ ਦੇ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ, ਯੂਨੀਵਰਸਿਟੀਆਂ ਦੇ ਰਜਿਸਟ੍ਰਾਰਾਂ, ਐੱਨ.ਸੀ.ਸੀ. ਯੂਨਿਟਸ ਦੇ ਕਮਾਂਡਿੰਗ ਅਫਸਰਾਂ ਅਤੇ ਜ਼ਿਲ੍ਹਾ/ਉਪਮੰਡਲ ਲਾਈਬ੍ਰੇਰੀਆਂ ਦੇ ਲਾਈਬਰੇਰੀਅਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਟੇਟ ਵਿਜੀਲੈਂਸ ਬਿਊਰੋ ਦੀ ਜਾਂਚ ਦੌਰਾਨ ਬਿਊਰੋ ਦੁਆਰਾ ਮੰਗੇ ਜਾਣ ਵਾਲੇ ਰਿਕਾਰਡ ਨੂੰ ਦੇਣ ’ਚ ਸਹਿਯੋਗ ਕਰਨ ਤਾਂ ਜੋ ਜਾਂਚ ਦਾ ਕੰਮ ਤੈਅ ਸਮੇਂ ’ਚ ਪੂਰਾ ਕੀਤਾ ਜਾ ਸਕੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!