|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਚ ਫ਼ਿਲਹਾਲ ਨਹੀਂ ਖੁੱਲਣਗੇ ਸਕੂਲ , ਕੋਰੋਨਾ ਦਾ ਕਹਿਰ ਜਾਰੀ

ਚੰਡੀਗੜ੍ਹ ( ਐਨ ਆਰ ਆਈ ) :- ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਅੱਜੇ ਸਕੂਲ ਨਹੀਂ ਖੋਲ੍ਹੇ ਜਾਣਗੇ, ਕੋਰੋਨਾ ਦਾ ਹਵਾਲਾ ਦਿੱਤਾ ਗਿਆ ਹੈ | ਕੋਰੋਨਾ ਅੱਜੇ ਖਤਮ ਨਹੀਂ ਹੋਇਆ ਹੈ ਅਜਿਹਾ ਸਿੱਖਿਆ ਮੰਤਰੀ ਦਾ ਕਹਿਣਾ ਹੈ , ਇਹ ਇਸ ਸਮੇਂ ਦੀ ਵੱਡੀ ਖਬਰ ਹੈ ,ਪੰਜਾਬ ਸਰਕਾਰ ਨੇ ਅੱਜੇ ਕੋਈ ਫੈਂਸਲਾ ਨਹੀਂ ਲਿਆ ਹੈ , ਨੌਵੀਂ ਦਸਵੀਂ ਬਾਰਵੀਂ ਦੀਆ ਜਮਾਤਾਂ ਹੀ ਫ

NRI Post Desk · 2210 ਦਿਨ ਪਹਿਲਾਂ · ਅੱਪਡੇਟ 2210 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਚ ਫ਼ਿਲਹਾਲ ਨਹੀਂ ਖੁੱਲਣਗੇ ਸਕੂਲ , ਕੋਰੋਨਾ ਦਾ ਕਹਿਰ ਜਾਰੀ
📷 NRI Post Desk

ਚੰਡੀਗੜ੍ਹ ( ਐਨ ਆਰ ਆਈ ) :- ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਅੱਜੇ ਸਕੂਲ ਨਹੀਂ ਖੋਲ੍ਹੇ ਜਾਣਗੇ, ਕੋਰੋਨਾ ਦਾ ਹਵਾਲਾ ਦਿੱਤਾ ਗਿਆ ਹੈ | ਕੋਰੋਨਾ ਅੱਜੇ ਖਤਮ ਨਹੀਂ ਹੋਇਆ ਹੈ ਅਜਿਹਾ ਸਿੱਖਿਆ ਮੰਤਰੀ ਦਾ ਕਹਿਣਾ ਹੈ , ਇਹ ਇਸ ਸਮੇਂ ਦੀ ਵੱਡੀ ਖਬਰ ਹੈ ,ਪੰਜਾਬ ਸਰਕਾਰ ਨੇ ਅੱਜੇ ਕੋਈ ਫੈਂਸਲਾ ਨਹੀਂ ਲਿਆ ਹੈ , ਨੌਵੀਂ ਦਸਵੀਂ ਬਾਰਵੀਂ ਦੀਆ ਜਮਾਤਾਂ ਹੀ ਫਿਲਹਾਲ ਖੁਲਣਗੀਆਂ , ਜਿਵੇ ਪਹਿਲਾਂ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ | ਓਥੇ ਹੀ ਬੱਚਿਆਂ ਨੂੰ ਪ੍ਰਮੋਟ ਕਰਨ ਤੇ ਅੱਜੇ ਕੁੱਝ ਸਾਫ ਨਹੀਂ ਹੈ | ਪਰ ਅੱਜੇ ਸਕੂਲ ਪੰਜਾਬ ਚ ਨਹੀਂ ਖੁੱਲਣਗੇ | ਆਨਲਾਈਨ ਜਮਾਤਾਂ ਫਿਲਹਾਲ ਚਲਦਿਆਂ ਰਹਿਣਗੀਆਂ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!