|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੂਜੀ ਵਾਰ ਕੋਰੋਨਾ ਪੌਜ਼ੇਟਿਵ ਹੋਣ 'ਤੇ ਵਿਗਿਆਨੀ ਰਹਿ ਗਏ ਹੈਰਾਨ

ਹਾਂਗਕਾਂਗ 'ਚ ਇਕ ਹੀ ਵਿਅਕਤੀ ਦੇ ਦੂਜੀ ਵਾਰ ਕੋਰੋਨਾ ਪੌਜ਼ੇਟਿਵ ਹੋਣ 'ਤੇ ਵਿਗਿਆਨੀ ਹੈਰਾਨ ਰਹਿ ਗਏ ਸਨ। 33 ਸਾਲਾ ਸ਼ਖ਼ਸ ਮੱਧ ਅਗਸਤ 'ਚ ਸਪੇਨ ਦੀ ਯਾਤਰਾ ਤੋਂ ਹਾਂਗਕਾਂਗ ਪਰਤਿਆ ਸੀ। ਇਸ ਦੌਰਾਨ ਜੈਨੇਟਿਕ ਟੈਸਟ 'ਚ ਕੋਰੋਨਾ ਵਾਇਰਸ ਦੇ ਵੱਖ ਸਟ੍ਰੇਨ ਦਾ ਖੁਲਾਸਾ ਹੋਇਆ।ਨੀਦਰਲੈਂਡ 'ਚ ਦੂਜੀ ਵਾਰ ਇਨਫੈਕਟਡ ਹੋਣ ਵਾਲੇ ਬਜ਼ੁਰਗ ਦਾ ਇਮਿਊਨ ਸਿਸਟਮ ਕਮਜ਼ੋਰ ਦੱਸਿਆ ਗਿਆ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਹਾਂਗਕਾਂਗ 'ਚ ਇਕ ਹੀ ਵਿਅਕਤੀ ਦੇ ਦੂਜੀ ਵਾਰ ਕੋਰੋਨਾ ਪੌਜ਼ੇਟਿਵ ਹੋਣ 'ਤੇ ਵਿਗਿਆਨੀ ਹੈਰਾਨ ਰਹਿ ਗਏ ਸਨ। 33 ਸਾਲਾ ਸ਼ਖ਼ਸ ਮੱਧ ਅਗਸਤ 'ਚ ਸਪੇਨ ਦੀ ਯਾਤਰਾ ਤੋਂ ਹਾਂਗਕਾਂਗ ਪਰਤਿਆ ਸੀ। ਇਸ ਦੌਰਾਨ ਜੈਨੇਟਿਕ ਟੈਸਟ 'ਚ ਕੋਰੋਨਾ ਵਾਇਰਸ ਦੇ ਵੱਖ ਸਟ੍ਰੇਨ ਦਾ ਖੁਲਾਸਾ ਹੋਇਆ।ਨੀਦਰਲੈਂਡ 'ਚ ਦੂਜੀ ਵਾਰ ਇਨਫੈਕਟਡ ਹੋਣ ਵਾਲੇ ਬਜ਼ੁਰਗ ਦਾ ਇਮਿਊਨ ਸਿਸਟਮ ਕਮਜ਼ੋਰ ਦੱਸਿਆ ਗਿਆ।

ਸੰਬੰਧਿਤ ਖ਼ਬਰਾਂ

ਵਾਇਰਸ ਵਿਗਿਆਨੀ ਮਰਿਓਨ ਕੁਪਨਾਮਸ ਨੇ ਦੱਸਿਆ, 'ਮਾਮੂਲੀ ਲੱਛਣਾਂ ਨਾਲ ਲੰਬੇ ਸਮੇਂ ਤਕ ਲੋਕਾਂ ਦਾ ਇਨਫੈਕਟਡ ਰਹਿਣਾ ਆਮ ਗੱਲ ਹੈ। ਐਥੇ ਦਾਸ ਦੇਇਆ ਕਿ ਇਸ ਤੋਂ ਪਹਿਲਾਂ ਹਾਂਗਕਾਂਗ 'ਚ ਕੋਰੋਨਾ ਨਾਲ ਇਕ ਵਿਅਕਤੀ ਦੇ ਦੂਜੀ ਵਾਰ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!