|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਸ਼੍ਰੀਲੰਕਾ ਖਿਲਾਫ ਮੈਚ ਦੌਰਾਨ ਵਾਟਰ ਬੁਆਏ ਬਣੇ ਆਸਟਰੇਲੀਆਈ PM, ਜਿੱਤਿਆ ਲੋਕਾਂ ਦਾ ਦਿਲ

ਸਪੋਰਟਸ ਡੈਸਕ — ਕ੍ਰਿਕਟ ਦੇ ਮੈਦਾਨ 'ਚ ਖੇਡ ਤੋਂ ਇਲਾਵਾ ਅਕਸਰ ਹੋਰ ਵੀ ਕਈ ਦਿਲਚਸਪ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸ਼੍ਰੀਲੰਕਾ ਅਤੇ ਆਸਟਰੇਲੀਆ ਦੇ ਮੈਚ 'ਚ ਦੇਖਣ ਨੂੰ ਮਿਲਿਆ ਜਦੋਂ ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮਾਰੀਸਨਸ ਆਪਣੀ ਟੀਮ ਨੂੰ ਪਾਣੀ ਪਿਆਉਂਦੇ ਨਜ਼ਰ ਆਏ। ਇਹ ਮੈਚ ਕੈਨਬਰਾ ਸਥਿਤ ਮਨੁਕਾ ਓਵਲ ਸਟੇਡੀਅਮ 'ਚ ਖੇਡਿਆ ਗਿਆ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਪੋਰਟਸ ਡੈਸਕ — ਕ੍ਰਿਕਟ ਦੇ ਮੈਦਾਨ 'ਚ ਖੇਡ ਤੋਂ ਇਲਾਵਾ ਅਕਸਰ ਹੋਰ ਵੀ ਕਈ ਦਿਲਚਸਪ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸ਼੍ਰੀਲੰਕਾ ਅਤੇ ਆਸਟਰੇਲੀਆ ਦੇ ਮੈਚ 'ਚ ਦੇਖਣ ਨੂੰ ਮਿਲਿਆ ਜਦੋਂ ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮਾਰੀਸਨਸ ਆਪਣੀ ਟੀਮ ਨੂੰ ਪਾਣੀ ਪਿਆਉਂਦੇ ਨਜ਼ਰ ਆਏ। ਇਹ ਮੈਚ ਕੈਨਬਰਾ ਸਥਿਤ ਮਨੁਕਾ ਓਵਲ ਸਟੇਡੀਅਮ 'ਚ ਖੇਡਿਆ ਗਿਆ।

ਵਾਰਮ ਅਪ ਮੈਚ ਖੇਡਣ ਉਤਰੀ ਸ਼੍ਰੀਲੰਕਾ ਦੀ ਇਨਿੰਗ ਦੇ ਦੌਰਾਨ ਆਸਟਰੇਲੀਆਈ ਪ੍ਰਧਾਨਮੰਤਰੀ ਦੇ ਹੱਥਾਂ 'ਚ ਪਾਣੀ ਵਾਲਾ ਕੈਰੀਅਰ ਦੇਖ ਕੇ ਕਈ ਲੋਕਾਂ ਨੂੰ ਬੇਹੱਦ ਹੈਰਾਨੀ ਹੋਈ ਪਰ ਆਸਟਰੇਲੀਆਈ ਪੀ. ਐੱਮ ਦੇ ਇਸ ਕੰਮ ਨੇ ਲੋਕਾਂ ਦਾ ਦਿਲ ਜਿੱਤ ਲਿਆ। ਲੋਕ ਉਨ੍ਹਾਂ ਦੇ ਮੁਰੀਦ ਬਣ ਗਏ ਅਤੇ ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਲੋਕ ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਦੇਖ ਕੇ ਕਈ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਹਾਲਾਂਕਿ ਆਸਟਰੇਲੀਆਈ ਟੀਮ ਨੇ ਇਹ ਮੈਚ ਕਾਫੀ ਜੱਦੋ-ਜਹਿਦ ਤੋਂ ਬਾਅਦ ਜਿੱਤ ਲਿਆ।

ਸੰਬੰਧਿਤ ਖ਼ਬਰਾਂ

ਹੇਠਾਂ ਵੇਖੋ ਲੋਕਾਂ ਵੱਲੋਂ ਕੀਤੇ ਗਏ ਮਜ਼ੇਦਾਰ ਕੁਮੈਂਟ :-

Link for tweets

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!