|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸ਼ੋਪੀਆਂ ਇਲਾਕੇ 'ਚ ਗੋਲ਼ੀਬਾਰੀ ,ਸੁਰੱਖਿਆਬਲਾਂ ਨੇ ਕੀਤੇ ਦੋ ਅੱਤਵਾਦੀ ਢੇਰ

ਸ੍ਰੀਨਗਰ ( ਐਨ .ਆਰ .ਆਈ ਮੀਡਿਆ ): ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਸ਼ੋਪੀਆਂ ਇਲਾਕੇ 'ਚ ਗੋਲ਼ੀਬਾਰੀ ਹੋਈ ਜਿਸ ਵਿਚ ਸੁਰੱਖਿਆਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦੀ ਹਾਲ ਹੀ 'ਚ ਸ਼ੋਪੀਆਂ 'ਚ ਜੇਕੇ ਬੈਂਕ ਦੀ ਲੁੱਟ 'ਚ ਸ਼ਾਮਲ ਸੀ। ਇਨ੍ਹਾਂ ਨੇ ਵੈਨ 'ਚੋਂ 60 ਲੱਖ ਰੁਪਏ ਲੁੱਟੇ ਸੀ।ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੋ ਅੱਤਵਾਦੀਆਂ

NRI Post Desk · 2207 ਦਿਨ ਪਹਿਲਾਂ · ਅੱਪਡੇਟ 2207 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼ੋਪੀਆਂ ਇਲਾਕੇ 'ਚ ਗੋਲ਼ੀਬਾਰੀ ,ਸੁਰੱਖਿਆਬਲਾਂ ਨੇ ਕੀਤੇ ਦੋ ਅੱਤਵਾਦੀ ਢੇਰ
📷 NRI Post Desk

ਸ੍ਰੀਨਗਰ ( ਐਨ .ਆਰ .ਆਈ ਮੀਡਿਆ ): ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਸ਼ੋਪੀਆਂ ਇਲਾਕੇ 'ਚ ਗੋਲ਼ੀਬਾਰੀ ਹੋਈ ਜਿਸ ਵਿਚ ਸੁਰੱਖਿਆਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦੀ ਹਾਲ ਹੀ 'ਚ ਸ਼ੋਪੀਆਂ 'ਚ ਜੇਕੇ ਬੈਂਕ ਦੀ ਲੁੱਟ 'ਚ ਸ਼ਾਮਲ ਸੀ। ਇਨ੍ਹਾਂ ਨੇ ਵੈਨ 'ਚੋਂ 60 ਲੱਖ ਰੁਪਏ ਲੁੱਟੇ ਸੀ।ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੋ ਅੱਤਵਾਦੀਆਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ।

ਸੰਬੰਧਿਤ ਖ਼ਬਰਾਂ

ਪੁਲਿਸ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਮਿਲਣ ਜ਼ਿਲ੍ਹਾ ਦੇ ਕੁਟਪੋਰਾ ਇਲਾਕੇ 'ਚ ਐੱਸਓਜੀ ਦੇ ਵਿਸ਼ੇਸ਼ ਦਲ, ਫੌਜ ਦੀ 34 ਆਰਆਰ ਤੇ ਸੀਆਰਪੀਐੱਫ ਦੇ ਜਵਾਨਾਂ ਨੇ ਸਰਚ ਆਪ੍ਰੇਸ਼ਨ ਚਲਾਇਆ।। ਸੁਰੱਖਿਆਬਲਾਂ ਨੇ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਹ ਨਹੀਂ ਮੰਨੇ। ਦੋਵੇਂ ਪਾਸਿਓਂ ਗੋਲ਼ੀਬਾਰੀ ਹੋ ਰਹੀ ਸੀ। ਤੇ ਇਸ ਮੁਕਾਬਲੇ 'ਚ 2 ਅੱਤਵਾਦੀ ਢੇਰ ਹੋ ਗਏ

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!