|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਉਮਰ ਨੂੰ ਸਦਾ ਰੋਕ ਕੇ ਰੱਖਦੀ ਮਲਾਇਕਾ, ਇਹ ਤਸਵੀਰਾਂ ਨੇ ਗਵਾਹ

ਮੀਡੀਆ ਡੈਸਕ: ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਅੱਜ ਵੀ ਕਿਸੇ ਪਛਾਣ ਦੀ ਮੋਹਤਾਜ਼ ਨਹੀਂ। ਮਲਾਇਕਾ ਅਕਸਰ ਆਪਣੇ ਹੌਟ ਅੰਦਾਜ਼ ਤੇ ਪਰਫੈਕਟ ਫਿਗਰ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਮਲਾਇਕਾ ਦੀ ਗਰਮੀ ਵਿਚ ਕਸਰਤ ਕਰਦੇ ਹੋਏ ਕੁਛ ਫੋਟੋਸ ਸਾਮਣੇ ਆਇਆ ਹਨ। ਇਹਨਾਂ ਫੋਟੋ ਵਿਚ ਮਲਾਇਕਾ ਬੋਹਤ ਹੀ ਜਾਂਦਾ ਬੋਲਡ ਲੱਗ ਰਹੀ ਹੈ ਆਪਣੀ ਉਮਰ ਤੋਂ ਜਾਂਦਾ ਸੋਹਣਾ ਲੱਗਣਾ ਮਲਾਇਕਾ ਨੂੰ ਬਖ਼ੂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਅੱਜ ਵੀ ਕਿਸੇ ਪਛਾਣ ਦੀ ਮੋਹਤਾਜ਼ ਨਹੀਂ। ਮਲਾਇਕਾ ਅਕਸਰ ਆਪਣੇ ਹੌਟ ਅੰਦਾਜ਼ ਤੇ ਪਰਫੈਕਟ ਫਿਗਰ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਮਲਾਇਕਾ ਦੀ ਗਰਮੀ ਵਿਚ ਕਸਰਤ ਕਰਦੇ ਹੋਏ ਕੁਛ ਫੋਟੋਸ ਸਾਮਣੇ ਆਇਆ ਹਨ। ਇਹਨਾਂ ਫੋਟੋ ਵਿਚ ਮਲਾਇਕਾ ਬੋਹਤ ਹੀ ਜਾਂਦਾ ਬੋਲਡ ਲੱਗ ਰਹੀ ਹੈ ਆਪਣੀ ਉਮਰ ਤੋਂ ਜਾਂਦਾ ਸੋਹਣਾ ਲੱਗਣਾ ਮਲਾਇਕਾ ਨੂੰ ਬਖ਼ੂਬੀ ਆਂਦਾ ਹੈ।

ਸੰਬੰਧਿਤ ਖ਼ਬਰਾਂ

ਮਲਾਇਕਾ ਇਸ ਦੌਰਾਨ ਲਾਲ ਰੰਗ ਦੀ ਆਊਟਫਿੱਟ ‘ਚ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਸੀ। ਮਲਾਇਕਾ ਦੀ ਇਹ ਤਸਵੀਰ ਦੇਖ ਹਰ ਕੋਈ ਹੈਰਾਨ ਰਹਿ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!