|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਦੇਖੋਂ ਕਿਵੇਂ "ਬੇਪੱਤ" ਕੀਤਾ ਸਿੱਖ ਨੌਜਵਾਨ; ਹਿੰਦੂ-ਸਿੱਖ ਦਾ ਰੌਲਾ ਪਾਉਣ ਵਾਲੇ ਜ਼ਰੂਰ ਦੇਖ ਲੈਣ ਇਹ ਵੀਡੀਓ

ਨਿਊਜ਼ ਡੈਸਕ : ਦੇਸ਼ ਵਿਚ ਲਗਾਤਾਰ ਸਿੱਖ ਨੌਜਵਾਨਾਂ ਜਾਂ ਸਿੱਖ ਕੁੜੀਆਂ ਨਾਲ ਬਦਸਲੂਕੀ ਜਾਂ ਉਨ੍ਹਾਂ ਦੇ ਕੇਸਾਂ ਜਾਂ ਕਕਾਰਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਦਿੱਲੀ ਵਿਖੇ ਇਕ ਸਿੱਖ ਨੌਜਵਾਨ ਲੜਕੀ ਨਾਲ ਬਦਸਲੂਕੀ ਕੀਤੀ ਗਈ, ਉਸ ਦੇ ਕੇਸ ਕੱਟੇ ਗਏ, ਜਬਰ-ਜਨਾਹ ਕੀਤਾ ਗਿਆ, ਫਿਰ ਕਰਨਾਟਕਾ ਵਿਖੇ ਇਕ ਕਾਲਜ ਵੱਲੋਂ ਸਿੱਖ ਲੜਕੀ ਨੂੰ ਦਸਤਾਰ ਉਤਾਰਨ ਬਾਰ

NRI Post Desk · 1727 ਦਿਨ ਪਹਿਲਾਂ · ਅੱਪਡੇਟ 1727 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੇਖੋਂ ਕਿਵੇਂ "ਬੇਪੱਤ" ਕੀਤਾ ਸਿੱਖ ਨੌਜਵਾਨ; ਹਿੰਦੂ-ਸਿੱਖ ਦਾ ਰੌਲਾ ਪਾਉਣ ਵਾਲੇ ਜ਼ਰੂਰ ਦੇਖ ਲੈਣ ਇਹ ਵੀਡੀਓ
📷 NRI Post Desk

ਨਿਊਜ਼ ਡੈਸਕ : ਦੇਸ਼ ਵਿਚ ਲਗਾਤਾਰ ਸਿੱਖ ਨੌਜਵਾਨਾਂ ਜਾਂ ਸਿੱਖ ਕੁੜੀਆਂ ਨਾਲ ਬਦਸਲੂਕੀ ਜਾਂ ਉਨ੍ਹਾਂ ਦੇ ਕੇਸਾਂ ਜਾਂ ਕਕਾਰਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਦਿੱਲੀ ਵਿਖੇ ਇਕ ਸਿੱਖ ਨੌਜਵਾਨ ਲੜਕੀ ਨਾਲ ਬਦਸਲੂਕੀ ਕੀਤੀ ਗਈ, ਉਸ ਦੇ ਕੇਸ ਕੱਟੇ ਗਏ, ਜਬਰ-ਜਨਾਹ ਕੀਤਾ ਗਿਆ, ਫਿਰ ਕਰਨਾਟਕਾ ਵਿਖੇ ਇਕ ਕਾਲਜ ਵੱਲੋਂ ਸਿੱਖ ਲੜਕੀ ਨੂੰ ਦਸਤਾਰ ਉਤਾਰਨ ਬਾਰੇ ਕਿਹਾ ਗਿਆ ਤੇ ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਸਿੱਖ ਨੌਜਵਾਨ ਲੜਕੇ ਨੂੰ ਕੁਝ ਲੋਕ ਘੇਰਾ ਪਾ ਕੇ ਉਸ ਦੀ ਕੁੱਟਮਾਰ ਕਰ ਰਹੇ ਹਨ।

ਸੰਬੰਧਿਤ ਖ਼ਬਰਾਂ

ਉਹ ਆਪਣੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਹੈ ਪਰ ਉਹ ਲੋਕ ਲਗਾਤਾਰ ਉਸ ਦੀ ਕੁੱਟਮਾਰ ਕਰ ਰਹੇ ਹਨ ਉਸ ਦੇ ਚੱਪਲਾਂ, ਡਾਂਗਾ, ਵੱਟੇ ਮਾਰ ਰਹੇ ਹਨ। ਇਥੋਂ ਤਕ ਕਿ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਉਕਤ ਸਿੱਖ ਨੌਜਵਾਨ ਨੂੰ ਉਸ ਦੇ ਵਾਲ਼ਾਂ ਤੋਂ ਫੜ ਕੇ ਘੜੀਸਦਾ ਹੋਇਆ ਲੈ ਕੇ ਜਾ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਵੀ ਹਿੰਦੂ-ਸਿੱਖਾਂ ਦਾ ਰੌਲ਼ਾ ਪਾਉਣ ਵਾਲਿਆਂ 'ਤੇ ਵਿਸ਼ਵਾਸ ਉਠ ਜਾਵੇਗਾ। ਦੇਖੋ ਇਹ ਵੀਡੀਓ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਦੇਖੋਂ ਕਿਵੇਂ "ਬੇਪੱਤ" ਕੀਤਾ ਸਿੱਖ ਨੌਜਵਾਨ; ਹਿੰਦੂ-ਸਿੱਖ ਦਾ ਰੌਲਾ ਪਾਉਣ ਵਾਲੇ ਜ਼ਰੂਰ ਦੇਖ ਲੈਣ ਇਹ ਵੀਡੀਓ — NRI Post