|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੇਖੋ ਕਿਵੇਂ ਕਾਰ ਚਾਲਕ ਰਾਹਗੀਰ ਨੂੰ ਕੀਤਾ ਫੱਟੜ, ਘੜੀਸਦਾ ਲੈ ਗਿਆ ਨਾਲ; ਘਟਨਾ ਵੀਡੀਓ 'ਚ ਕੈਦ

ਨਿਊਜ਼ ਡੈਸਕ : ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਹਿੱਟ ਐਂਡ ਰਨ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਵਿਚ ਕੈਦ ਹੋਈ ਹੈ, ਜਿਸ 'ਚ ਇਕ ਕਾਰ ਇਕ ਆਦਮੀ ਨੂੰ ਟੱਕਰ ਮਾਰਦੀ ਹੈ। ਫਿਲਹਾਲ ਇਹ ਘਟਨਾ ਸੀ ਜਾਂ ਵਾਰਦਾਤ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਪਰ ਵੀਡੀਓ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਚਾਲਕ ਦੀ ਲਾਪਰਵਾਹੀ ਦਾ ਕਾਰਨ ਹੈ, ਕਿਉਂਕਿ ਵੀਡੀਓ ਵਿਚ ਦੇਖਿਆ ਜਾ ਸਕਦ

NRI Post Desk · 1747 ਦਿਨ ਪਹਿਲਾਂ · ਅੱਪਡੇਟ 1747 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੇਖੋ ਕਿਵੇਂ ਕਾਰ ਚਾਲਕ ਰਾਹਗੀਰ ਨੂੰ ਕੀਤਾ ਫੱਟੜ, ਘੜੀਸਦਾ ਲੈ ਗਿਆ ਨਾਲ; ਘਟਨਾ ਵੀਡੀਓ 'ਚ ਕੈਦ
📷 NRI Post Desk

ਨਿਊਜ਼ ਡੈਸਕ : ਦਿੱਲੀ ਦੇ ਗ੍ਰੇਟਰ ਕੈਲਾਸ਼ 'ਚ ਹਿੱਟ ਐਂਡ ਰਨ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਵਿਚ ਕੈਦ ਹੋਈ ਹੈ, ਜਿਸ 'ਚ ਇਕ ਕਾਰ ਇਕ ਆਦਮੀ ਨੂੰ ਟੱਕਰ ਮਾਰਦੀ ਹੈ। ਫਿਲਹਾਲ ਇਹ ਘਟਨਾ ਸੀ ਜਾਂ ਵਾਰਦਾਤ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਪਰ ਵੀਡੀਓ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਚਾਲਕ ਦੀ ਲਾਪਰਵਾਹੀ ਦਾ ਕਾਰਨ ਹੈ, ਕਿਉਂਕਿ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਕਤ ਵਿਅਕਤੀ ਕਾਰ ਦੇ ਬੋਨਟ ਨਾਲ ਲਮਕਿਆ ਹੁੰਦਾ ਤੇ ਕਾਰ ਕਾਫੀ ਦੂਰ ਤਕ ਉਸ ਨੂੰ ਨਾਲ ਲੈ ਜਾਂਦੀ ਹੈ ਤੇ ਅੱਗੇ ਜਾ ਕੇ ਹੇਠਾਂ ਡਿੱਗਣ ਤੋਂ ਬਾਅਦ ਉਸ ਵਿਅਕਤੀ ਦੇ ਕਾਫੀ ਸੱਟਾ ਲੱਗੀਆਂ ਹਨ। ਰਾਹਗੀਰ ਉਸ ਦੀ ਮਦਦ ਲਈ ਅੱਗੇ ਆਉਂਦੇ ਹਨ। ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!