|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੀਨੀਅਰ ਸਿਟੀਜ਼ਨਸ ਕਲੱਬ ਵੱਲੋਂ ਆਪਣੇ ਪੈਟਰਨਾਂ ਦਾ ਕੀਤਾ ਗਿਆ ਸਨਮਾਨ

ਕਪੂਰਥਲਾ : ਸੀਨੀਅਰ ਸਿਟੀਜ਼ਨਸ ਕਲੱਬ, ਸ਼ਾਲੀਮਾਰ ਬਾਗ ਵਿਖੇ ਕਲੱਬ ਦੇ ਪੈਟਰਨਾਂ ਦਾ ਸਨਮਾਨ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ। ਨਗਰ ਕੌਂਸਲ ਕਪੂਰਥਲਾ ਦੇ ਕਾਰਜਸਾਧਕ ਅਫ਼ਸਰ ਸ੍ਰੀ ਕੁਲਭੂਸ਼ਨ ਗੋਇਲ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨਾਂ ਕਲੱਬ ਦੇ ਪੈਟਰਨ ਸੱਤਪਾਲ ਗੁਪਤਾ, ਧਰਮ ਪਾਲ ਗਰੋਵਰ ਅਤੇ ਅਰੁਣ ਕੁਮਾਰ ਗੁਪਤਾ ਤੋਂ ਇਲਾਵਾ ਦਾ ਸਨਮਾਨ ਕੀਤਾ। ਇਸ ਮੌਕੇ ਕਲ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸੀਨੀਅਰ ਸਿਟੀਜ਼ਨਸ ਕਲੱਬ, ਸ਼ਾਲੀਮਾਰ ਬਾਗ ਵਿਖੇ ਕਲੱਬ ਦੇ ਪੈਟਰਨਾਂ ਦਾ ਸਨਮਾਨ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ। ਨਗਰ ਕੌਂਸਲ ਕਪੂਰਥਲਾ ਦੇ ਕਾਰਜਸਾਧਕ ਅਫ਼ਸਰ ਸ੍ਰੀ ਕੁਲਭੂਸ਼ਨ ਗੋਇਲ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨਾਂ ਕਲੱਬ ਦੇ ਪੈਟਰਨ ਸੱਤਪਾਲ ਗੁਪਤਾ, ਧਰਮ ਪਾਲ ਗਰੋਵਰ ਅਤੇ ਅਰੁਣ ਕੁਮਾਰ ਗੁਪਤਾ ਤੋਂ ਇਲਾਵਾ ਦਾ ਸਨਮਾਨ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਉਨਾਂ ਨੂੰ ਕਲੱਬ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ।

ਸੰਬੰਧਿਤ ਖ਼ਬਰਾਂ

ਇਸ ਮੌਕੇ ਕਲੱਬ ਦੇ ਪ੍ਰਧਾਨ ਸੋਹਨ ਲਾਲ ਕਾਲੀਆ, ਐਸ. ਕੇ ਸੂਦ, ਰਵੀ ਆਨੰਦ, ਹਰੀ ਬੁੱਧ ਸਿੰਘ ਬਾਵਾ, ਹਰਜੀਤ ਸਿੰਘ ਬਾਵਾ, ਦਰਸ਼ਨ ਸਿੰਘ ਰੇਨੂ, ਪਵਨ ਸੂਦ, ਸੁਰਿੰਦਰ ਸ਼ਰਮਾ, ਗੁਲਸ਼ਨ ਅਰੋੜਾ, ਪ੍ਰੇਮ ਚੰਦ ਵਿਜ, ਮਨਜੀਤ ਪੁਰੀ, ਇੰਦਰਜੀਤ, ਐਸ. ਪੀ ਵਾਲੀਆ, ਰਮੇਸ਼ ਗਾਂਧੀ, ਪ੍ਰੇਮ ਲਾਲ ਲਹੌਰੀਆ, ਅਸ਼ੋਕ ਕਪੂਰ, ਜਸਵੰਤ ਸੂਦ, ਜੋਤੀ ਸ਼ਰਮਾ, ਸੀ. ਐਸ ਚਾਹਲ, ਪ੍ਰਮੋਦ ਕੁਮਾਰ ਗਰਗ, ਅਤੇ ਨਰੇਸ਼ ਕਪੂਰ ਹਾਜ਼ਰ ਸਨ। ਮੰਚ ਸੰਚਾਲਨ ਜਨਰਲ ਸਕੱਤਰ ਵਿਜੇ ਕੁਮਾਰ ਸਾਗਰ ਨੇ ਬਾਖੂਬੀ ਕੀਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!