|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤੰਤਰ-ਮੰਤਰ ਦੀ ਭੇਟ ਚੜ੍ਹ ਗਈ ਸੱਤ ਮਹੀਨੇ ਦੀ ਗਰਭਵਤੀ, ਢਿੱਡ 'ਚੋਂ ਬੱਚੇ ਨੂੰ ਕੱਢ ਕੇ ਦਬਾ ਦਿੱਤਾ

ਬਟਾਲਾ : ਕਾਲਾ ਨੰਗਲ 'ਚ ਇਕ ਸੱਤ ਮਹੀਨੇ ਦੀ ਗਰਭਵਤੀ ਤੰਤਰ-ਮੰਤਰ ਦੀ ਭੇਟ ਚੜ੍ਹ ਗਈ। ਇਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਗਰਭਵਤੀ ਨੂੰ ਮਾਰ ਮੁਕਾਇਆ ਅਤੇ ਉਸ ਦੇ ਢਿੱਡ 'ਚੋਂ ਬੱਚੇ ਨੂੰ ਕੱਢ ਕੇ ਦਬਾ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ 'ਚ ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।ਕਾਲਾਨੰਗਲ ਨਿਵਾਸੀ ਜਸਬੀਰ ਕੌਰ (30) ਦੀ ਲਾਸ਼ ਦੋ ਦਿਨ ਤਕ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਟਾਲਾ : ਕਾਲਾ ਨੰਗਲ 'ਚ ਇਕ ਸੱਤ ਮਹੀਨੇ ਦੀ ਗਰਭਵਤੀ ਤੰਤਰ-ਮੰਤਰ ਦੀ ਭੇਟ ਚੜ੍ਹ ਗਈ। ਇਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਗਰਭਵਤੀ ਨੂੰ ਮਾਰ ਮੁਕਾਇਆ ਅਤੇ ਉਸ ਦੇ ਢਿੱਡ 'ਚੋਂ ਬੱਚੇ ਨੂੰ ਕੱਢ ਕੇ ਦਬਾ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ 'ਚ ਪਿੰਡ ਦੇ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।ਕਾਲਾਨੰਗਲ ਨਿਵਾਸੀ ਜਸਬੀਰ ਕੌਰ (30) ਦੀ ਲਾਸ਼ ਦੋ ਦਿਨ ਤਕ ਪੇਟੀ 'ਚ ਬੰਦ ਕਰ ਕੇ ਰੱਖੀ ਗਈ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ ਉਸ ਦੇ ਗਰਭ ਵਿਚ ਪਲ਼ ਰਹੇ ਬੱਚੇ ਨੂੰ ਢਿਡ ਪਾੜ ਕੇ ਕੱਢਿਆ ਗਿਆ। ਬੱਚੇ ਨੂੰ ਬਾਅਦ 'ਚ ਘਰ ਦੀਆਂ ਪੌੜੀਆਂ ਹੇਠ ਦਬਾ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਪਿੰਡ ਦੀ ਹੀ ਇਕ ਔਰਤ ਨੇ ਪੁਲਿਸ ਨੂੰ ਦਿੱਤੀ। ਮੌਕੇ 'ਤੇ ਡਿਸਟ੍ਰਿਕਟ ਮੈਜਿਸਟ੍ਰੇਟ ਪਹੁੰਚੇ। ਉਨ੍ਹਾਂ ਪਿੰਡ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਔਰਤ ਰਾਵੀ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!