|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼ਹਿਨਾਜ਼ ਗਿੱਲ ਕਪਤਾਨ ਬਣਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਪਾਉ?

ਮੀਡੀਆ ਡੈਸਕ: ਬਿੱਗ ਬੌਸ 13 'ਚ ਅੱਜ ਦੇ ਐਪੀਸੋਡ 'ਚ ਸ਼ਹਿਨਾਜ਼ ਗਿੱਲ ਸਾਰੇ ਘਰ ਵਾਲਿਆਂ ਨਾਲ ਲੜ ਰਹੀ ਹੈ ਪਰ ਕੋਈ ਵੀ ਓਹਨਾ ਦੀ ਗੱਲ ਨਹੀਂ ਸੁਨ ਰਿਹਾ। ਵਿਸ਼ਾਲ ਅਤੇ ਮਧੁਰਿਮਾ ਉਸ ਦੀ ਗੱਲ ਨੂੰ ਅੰਸੁਣਾ ਕਰ ਦੇ ਨੇ ਜਿਸ ਤੋਂ ਬਾਦ ਸ਼ਹਿਨਾਜ਼ ਗਿੱਲ ਗੁੱਸੇ ਵਿਚ ਆ ਕੇ ਓਹਨਾ ਨੂੰ ਕਹਿੰਦੀ ਹੈ ਉਹ ਇਸ ਘਰ ਦੀ ਕਪਤਾਨ ਹੈ। ਮਧੁਰਿਮਾ ਸ਼ਹਿਨਾਜ਼ ਨੂੰ ਕਹਿੰਦੀ ਹੈ ਕੇ ਤੈਨੂੰ ਕਪਤਾਨੀ ਕਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਬਿੱਗ ਬੌਸ 13 'ਚ ਅੱਜ ਦੇ ਐਪੀਸੋਡ 'ਚ ਸ਼ਹਿਨਾਜ਼ ਗਿੱਲ ਸਾਰੇ ਘਰ ਵਾਲਿਆਂ ਨਾਲ ਲੜ ਰਹੀ ਹੈ ਪਰ ਕੋਈ ਵੀ ਓਹਨਾ ਦੀ ਗੱਲ ਨਹੀਂ ਸੁਨ ਰਿਹਾ। ਵਿਸ਼ਾਲ ਅਤੇ ਮਧੁਰਿਮਾ ਉਸ ਦੀ ਗੱਲ ਨੂੰ ਅੰਸੁਣਾ ਕਰ ਦੇ ਨੇ ਜਿਸ ਤੋਂ ਬਾਦ ਸ਼ਹਿਨਾਜ਼ ਗਿੱਲ ਗੁੱਸੇ ਵਿਚ ਆ ਕੇ ਓਹਨਾ ਨੂੰ ਕਹਿੰਦੀ ਹੈ ਉਹ ਇਸ ਘਰ ਦੀ ਕਪਤਾਨ ਹੈ। ਮਧੁਰਿਮਾ ਸ਼ਹਿਨਾਜ਼ ਨੂੰ ਕਹਿੰਦੀ ਹੈ ਕੇ ਤੈਨੂੰ ਕਪਤਾਨੀ ਕਰਨੀ ਨਹੀਂ ਆ ਸਕਦੀ ਤੇ ਸ਼ਹਿਨਾਜ਼ ਗੁੱਸੇ ਵਿਚ ਆ ਕੇ ਬਿਗ ਬੌਸ ਨੂੰ ਕਹਿੰਦੀ ਹੈ ਕੇ ਉਹ ਸਾਰੀਆਂ ਨੂੰ ਸਜ਼ਾ ਦੇਵੇ। ਬਾਕੀ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ

ਸੰਬੰਧਿਤ ਖ਼ਬਰਾਂ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!