|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਨਾਨੀ ਟਾਪੂ ’ਤੇ ਗੋਲੀਬਾਰੀ! ਦੋ ਹਲਾਕ, 10 ਜ਼ਖਮੀ- ਦਹਿਸ਼ਤ ਦਾ ਮਾਹੌਲ

ਏਥਨਜ਼ (ਪਾਇਲ): ਤੁਹਾਨੂੰ ਦੱਸ ਦਇਏ ਕਿ ਯੂਨਾਨੀ ਟਾਪੂ ਕ੍ਰੀਟ ਦੇ ਇੱਕ ਪਿੰਡ ਵਿੱਚ ਅੱਜ ਗੋਲੀਬਾਰੀ 'ਚ ਦੋ ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇੱਕ ਪੁਰਸ਼ ਅਤੇ ਇੱਕ ਔਰਤ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਗੋਲੀਬਾਰੀ ਵਿਚ 10 ਜਣੇ ਜ਼ਖਮੀ ਹੋ ਗਏ।

NRI Post Desk · 392 ਦਿਨ ਪਹਿਲਾਂ · ਅੱਪਡੇਟ 392 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਨਾਨੀ ਟਾਪੂ ’ਤੇ ਗੋਲੀਬਾਰੀ! ਦੋ ਹਲਾਕ, 10 ਜ਼ਖਮੀ- ਦਹਿਸ਼ਤ ਦਾ ਮਾਹੌਲ
📷 NRI Post Desk

ਏਥਨਜ਼ (ਪਾਇਲ): ਤੁਹਾਨੂੰ ਦੱਸ ਦਇਏ ਕਿ ਯੂਨਾਨੀ ਟਾਪੂ ਕ੍ਰੀਟ ਦੇ ਇੱਕ ਪਿੰਡ ਵਿੱਚ ਅੱਜ ਗੋਲੀਬਾਰੀ 'ਚ ਦੋ ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇੱਕ ਪੁਰਸ਼ ਅਤੇ ਇੱਕ ਔਰਤ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਗੋਲੀਬਾਰੀ ਵਿਚ 10 ਜਣੇ ਜ਼ਖਮੀ ਹੋ ਗਏ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਇਸ ਸ਼ੂਟਰ ਨੇ ਵੋਰੀਜ਼ੀਆ ਪਿੰਡ ਵਿੱਚ ਗੋਲੀਬਾਰੀ ਕੀਤੀ। ਜਿਸ ਸੰਬੰਧ 'ਚ ਪੁਲਿਸ ਨੇ ਮੁਲਜ਼ਮ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਜਾਂਚ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਗੋਲੀਬਾਰੀ ਪਰਿਵਾਰਕ ਰੰਜਿਸ਼ ਤਹਿਤ ਕੀਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਯੂਨਾਨੀ ਟਾਪੂ ’ਤੇ ਗੋਲੀਬਾਰੀ! ਦੋ ਹਲਾਕ, 10 ਜ਼ਖਮੀ- ਦਹਿਸ਼ਤ ਦਾ ਮਾਹੌਲ — NRI Post