|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਾਈਡਵਾਕ ਲੈਬ ਨੇ ਟਾਰਾਂਟੋ ਦੀ ਸਾਬਕਾ ਕੌਂਸਲਰ ਨੂੰ ਪ੍ਰੋਜੈਕਟ ਲਈ ਕੀਤਾ ਨਿਯੁਕਤ

14 ਫਰਵਰੀ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 1471 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

14 ਫਰਵਰੀ, ਸਿਮਰਨ ਕੌਰ- (NRI MEDIA) :

ਗੂਗਲ ਦੇ ਸਮਾਨ ਦੂਸਰੀ ਕੰਪਨੀ ਸਾਈਡਵਾਕ ਲੈਬ ਨੇ ਟਾਰਾਂਟੋ ਵਾਟਰਫ੍ਰੰਟ ਦੇ ਇਕ ਉੱਚ ਇਲਾਕੇ 'ਚ ਤਕਨੀਕੀ ਪ੍ਰਸਤਾਵ ਕੀਤਾ ਹੈ ਜਿਸ ਲਈ ਉਹਨਾਂ ਨੇ ਟਾਰਾਂਟੋ ਦੀ ਸਾਬਕਾ ਸਿਟੀ ਕੌਂਸਲਰ ਮੈਰੀ ਮਾਰਗਰੇਟ ਮੈਕਮੋਹਨ ਨੂੰ ਟਾਰਾਂਟੋ ਦੇ ਲੋਕਾਂ ਨੂੰ ਇਸ ਨੀਤੀ ਨੂੰ ਸਮਝਾਉਣ ਅਤੇ ਵੇਚਣ ਲਈ ਨਿਯੁਕਤ ਕੀਤਾ ਹੈ | ਰਾਜਨੀਤੀ ਤੋਂ ਰਿਟਾਇਰ ਹੋ ਚੁੱਕੀ ਮੈਰੀ ਮਾਰਗਰੇਟ ਮੈਕਮੋਹਨ ਨੇ ਬੁਧਵਾਰ ਨੂੰ ਇਕ ਪ੍ਰੈਸ ਕਾੰਫ਼੍ਰੇੰਸ 'ਚ ਦਸਿਆ ਕਿ ਉਸਨੂੰ ਸਾਈਡਵਾਕ ਕੰਪਨੀ ਨੇ ਕਮਿਊਨਟੀ ਦੇ ਡਾਇਰੈਕਟਰ ਦੇ ਔਹਦੇ ਲਈ ਚੁਣਿਆ ਹੈ।

ਸੰਬੰਧਿਤ ਖ਼ਬਰਾਂ

ਉਹਨਾਂ ਦੱਸਿਆ ਕਿ ਕੰਪਨੀ ਵਜੋਂ ਉਸਦਾ ਮਕਸਦ ਆਹੀ ਹੈ ਕਿ ਉਸਨੂੰ ਇਸ ਕੰਪਨੀ ਦੇ ਨਵੇਂ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਹੈ | ਉਹਨਾਂ ਕਿਹਾ ਕਿ ਸਾਈਡ ਵਾਕ ਕੰਪਨੀ ਨਾਲ ਉਹ ਇਸ ਕੰਪਨੀ ਨਾਲ ਸਾਲ 2019 ਦੇ ਅੰਤ ਤੱਕ ਜੁੜੀ ਰਹੇਗੀ | ਉਹਨਾਂ ਕਿਹਾ ਕਿ "ਮੇਰੇ ਲਈ ਇਹ ਇਕ ਨਵਾਂ ਕੰਮ ਹੈ ਅਤੇ ਮਈ ਇਸ ਕੱਮ ਅਤੇ ਕੰਪਨੀ ਨੂੰ ਆਪਣਾ ਪੂਰਾ ਯੋਗਦਾਨ ਦਵਾਂਗੀ |

vmware license key ntlite license key Avast SecureLine VPN Activation Code Parallels Desktop Activation Key

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!