|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਿੰਗਾਪੁਰ : ਪ੍ਰੇਗਨੈਂਟ ਪ੍ਰੇਮਿਕਾ ਨੂੰ ਕੁੱਟਣ ਤੇ ਭਾਰਤੀ ਵਿਅਕਤੀ ਨੂੰ ਜੇਲ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਸਿੰਗਾਪੁਰ ਅਦਾਲਤ ਨੇ ਹਿੰਸਾ ਕਰਨ, ਗੁੱਸੇ ਨੂੰ ਕਾਬੂ ਵਿਚ ਨਾ ਰੱਖ ਪਾਉਣ ਅਤੇ ਆਪਣੀ ਗਰਭਵਤੀ ਪ੍ਰੇਮਿਕਾ ਨੂੰ ਸੱਟ ਪਹੁੰਚਾਉਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੂੰ 10 ਹਫਤੇ ਜੇਲ ਦੀ ਸਜ਼ਾ ਸੁਣਾਈ ਹੈ। ਸਿੰਗਾਪੁਰ ਜ਼ਿਲਾ ਅਦਾਲਤ ਦੇ ਜੱਜ ਮੈਥਿਊ ਜੋਸੇਫ ਨੇ ਬੁੱਧਵਾਰ ਨੂੰ ਮੁਹੰਮਦ ਮੁਸਤਫਾ ਅਲੀ ਨੂੰ ਦ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਸਿੰਗਾਪੁਰ ਅਦਾਲਤ ਨੇ ਹਿੰਸਾ ਕਰਨ, ਗੁੱਸੇ ਨੂੰ ਕਾਬੂ ਵਿਚ ਨਾ ਰੱਖ ਪਾਉਣ ਅਤੇ ਆਪਣੀ ਗਰਭਵਤੀ ਪ੍ਰੇਮਿਕਾ ਨੂੰ ਸੱਟ ਪਹੁੰਚਾਉਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੂੰ 10 ਹਫਤੇ ਜੇਲ ਦੀ ਸਜ਼ਾ ਸੁਣਾਈ ਹੈ। ਸਿੰਗਾਪੁਰ ਜ਼ਿਲਾ ਅਦਾਲਤ ਦੇ ਜੱਜ ਮੈਥਿਊ ਜੋਸੇਫ ਨੇ ਬੁੱਧਵਾਰ ਨੂੰ ਮੁਹੰਮਦ ਮੁਸਤਫਾ ਅਲੀ ਨੂੰ ਦੋ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਦੇ ਬਾਅਦ ਸਜ਼ਾ ਸੁਣਾਈ।

ਸੰਬੰਧਿਤ ਖ਼ਬਰਾਂ

ਇਨ੍ਹਾਂ ਵਿਚ ਪਿਛਲੇ ਸਾਲ ਵਾਪਰਿਆ ਇਕ ਰੋਡ ਰੇਜ਼ ਮਾਮਲਾ ਅਤੇ ਸਾਲ 2017 ਵਿਚ ਆਪਣੀ ਗਰਭਵਤੀ ਪ੍ਰੇਮਿਕਾ ਨੂੰ ਸੱਟ ਪਹੁੰਚਾਉਣ ਦਾ ਮਾਮਲਾ ਹੈ। ਦੱਸ ਦਈਏ ਕਿ ਮੁਸਤਫਾ ਦਾ 11 ਜੂਨ 2017 ਦੀ ਸਵੇਰ ਆਪਣੀ ਗਰਭਵਤੀ ਪ੍ਰੇਮਿਕਾ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ। ਇਹ ਜਾਣਦੇ ਹੋਏ ਵੀ ਮੁਸਤਫਾ ਨੇ ਉਸ ਦੇ ਮੂੰਹ 'ਤੇ ਤਿੰਨ ਥੱਪੜ ਮਾਰੇ ਅਤੇ ਉਸ ਦੇ ਪੱਟ 'ਤੇ ਦੋ ਵਾਰ ਲੱਤ ਮਾਰੀ। ਉਸ ਸਮੇਂ ਮਹਿਲਾ ਚਾਰ ਮਹੀਨੇ ਦੀ ਗਰਭਵਤੀ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!