|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

3 ਜੂਨ ਨੂੰ ਲਾਪਤਾ ਹੋਏ AN-32 ਜਹਾਜ਼ 'ਚ ਸਵਾਰ 6 ਲੋਕਾਂ ਦੇ ਮ੍ਰਿਤਕ ਸਰੀਰ ਲੱਭੇ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਅਰੁਣਾਚਲ ਪ੍ਰਦੇਸ਼ 'ਚ ਦੁਰਘਟਨਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ ਜਹਾਜ਼ AN-32 'ਚ ਸਵਾਰ 13 ਲੋਕਾਂ ਚੋਂ 6 ਲੋਕਾਂ ਦੇ ਸਰੀਰ ਮਿਲ ਗਏ ਹਨ। ਉੱਥੇ ਹੀ ਬਾਕੀ ਬਚੇ 7 ਲੋਕਾਂ ਦੇ ਸਰੀਰ ਦੇ ਅਵਸ਼ੇਸ਼ ਮਿਲੇ ਹਨ। ਹੁਣ ਮ੍ਰਿਤਕ ਦੇਹਾਂ ਅਤੇ ਅਵਸ਼ੇਸ਼ਾਂ ਨੂੰ ਜੋਰਹਾਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਅੱਜ ਮੌਸਮ ਠੀਕ ਰਿਹਾ ਤਾਂ ਇਹ ਮ੍ਰਿਤਕ ਸਰੀਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਅਰੁਣਾਚਲ ਪ੍ਰਦੇਸ਼ 'ਚ ਦੁਰਘਟਨਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ ਜਹਾਜ਼ AN-32 'ਚ ਸਵਾਰ 13 ਲੋਕਾਂ ਚੋਂ 6 ਲੋਕਾਂ ਦੇ ਸਰੀਰ ਮਿਲ ਗਏ ਹਨ। ਉੱਥੇ ਹੀ ਬਾਕੀ ਬਚੇ 7 ਲੋਕਾਂ ਦੇ ਸਰੀਰ ਦੇ ਅਵਸ਼ੇਸ਼ ਮਿਲੇ ਹਨ। ਹੁਣ ਮ੍ਰਿਤਕ ਦੇਹਾਂ ਅਤੇ ਅਵਸ਼ੇਸ਼ਾਂ ਨੂੰ ਜੋਰਹਾਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਅੱਜ ਮੌਸਮ ਠੀਕ ਰਿਹਾ ਤਾਂ ਇਹ ਮ੍ਰਿਤਕ ਸਰੀਰ ਜੋਰਹਾਟ ਲਿਆਏ ਜਾ ਸਕਣਗੇ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ 3 ਜੂਨ ਨੂੰ 12:25 ਮਿਨਟ 'ਤੇ ਅਸਾਮ ਦੇ ਜੋਰਹਾਟ ਤੋਂ ਮੇਂਚੁਕਾ ਐਡਵਾਂਸ ਲੈਂਡਿੰਗ ਗਰਾਊਂਡ ਲਈ ਉਡਾਣ ਭਰੀ ਪਰ ਕੁਝ ਮਿਨਟਾਂ ਬਾਅਦ 1 ਵਜੇ ਜਹਾਜ਼ ਦਾ ਸੰਪਰਕ ਟੁੱਟ ਗਿਆ। ਜਿਸ ਦੇ ਬਾਅਦ ਜਹਾਜ਼ ਦਾ ਕੁਝ ਵੀ ਪਤਾ ਨਹੀਂ ਚੱਲ ਪਾਇਆ ਸੀ। ਇਸ ਜਹਾਜ਼ 'ਚ ਪਾਇਲਟ ਸਮੇਤ 13 ਲੋਕ ਸਵਾਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!