|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ 'ਚ ਹੋਇਆ ਜਹਾਜ਼ ਕਰੈਸ਼, 4 ਦੀ ਮੌਤ

ਵੈੱਬ ਡੈਸਕ (NRI MEDIA) - ਐਤਵਾਰ ਨੂੰ ਮੀਡੀਆ ਰਿਪੋਰਟਸ ਨੇ ਦੱਸਿਆ ਕਿ ਇਕ ਛੋਟਾ ਜਹਾਜ਼ ਅਮਰੀਕਾ ਦੇ ਟੈਕਸਾਸ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ, ਤੇ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਤਕਰੀਬਨ 200 ਕਿਲੋਮੀਟਰ ਉੱਤਰੀ-ਪੱਛਮ ਵਿਚ ਹਿਲਟਾਪ ਲੇਕ ਹਵਾਈ ਅੱਡੇ ਕੋਲ ਸਵੇਰੇ 11 ਵਜੇ ਤੋਂ ਪਹਿਲਾਂ ਜਹਾਜ਼ ਹਾਦਸੇ ਵਿਚ ਦੋ ਪੁਰਸ਼ਾਂ ਤੇ ਦੋ ਬੀਬੀਆਂ ਦੀ ਮੌਤ ਹੋ ਗਈ।

NRI Post Desk · 2248 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (NRI MEDIA) - ਐਤਵਾਰ ਨੂੰ ਮੀਡੀਆ ਰਿਪੋਰਟਸ ਨੇ ਦੱਸਿਆ ਕਿ ਇਕ ਛੋਟਾ ਜਹਾਜ਼ ਅਮਰੀਕਾ ਦੇ ਟੈਕਸਾਸ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ, ਤੇ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਤਕਰੀਬਨ 200 ਕਿਲੋਮੀਟਰ ਉੱਤਰੀ-ਪੱਛਮ ਵਿਚ ਹਿਲਟਾਪ ਲੇਕ ਹਵਾਈ ਅੱਡੇ ਕੋਲ ਸਵੇਰੇ 11 ਵਜੇ ਤੋਂ ਪਹਿਲਾਂ ਜਹਾਜ਼ ਹਾਦਸੇ ਵਿਚ ਦੋ ਪੁਰਸ਼ਾਂ ਤੇ ਦੋ ਬੀਬੀਆਂ ਦੀ ਮੌਤ ਹੋ ਗਈ।

ਸੰਬੰਧਿਤ ਖ਼ਬਰਾਂ

ਓਥੇ ਹੀ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀ ਨੇ ਕਿਹਾ ਕਿ ਪਾਇਲਟ ਨੇ ਐਮਰਜੈਂਸੀ ਸਥਿਤੀ ਵਿਚ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਸੰਘੀ ਉਡਾਣ ਪ੍ਰਸ਼ਾਸਨ ਦੇ ਨਾਲ ਰੇਡੀਓ ਸੰਪਰਕ ਵਿਚ ਸੀ। ਨਿਸ਼ਚਿਤ ਪ੍ਰੋਗਰਾਮ ਮੁਤਾਬਕ ਜਹਾਜ਼ ਨੇ ਟੈਕਸਾਸ ਦੇ ਹਾਰਸੇਸ਼ੋ ਬੇਅ ਤੋਂ ਸਵੇਰੇ 10 ਵਜੇ ਤੋਂ ਪਹਿਲਾਂ ਲੁਈਸਿਆਨਾ ਦੇ ਨੈਚਿਟੋਚੇਸ ਲਈ ਉਡਾਣ ਭਰੀ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!