|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

Live ਮੈਚ ਦੌਰਾਨ ਮੈਦਾਨ 'ਚ ਦੌੜਿਆ ਸੱਪ, ਖਿਡਾਰੀਆਂ ਦੇ ਉਡੇ ਹੋਸ਼, BCCI ਨੇ ਸ਼ੇਅਰ ਕੀਤਾ ਵੀਡੀਓ

ਮੀਡੀਆ ਡੈਸਕ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਸਮੇਂ ਘਰੇਲੂ ਪੱਧਰ 'ਤੇ ਰਣਜੀ ਟਰਾਫੀ ਕਰਵਾ ਰਿਹਾ ਹੈ। ਇਸ ਟੂਰਨਾਮੈਂਟ ਦਾ ਇਕ ਮੈਚ ਵਿਜੇਵਾੜਾ ਵਿਚ ਖੇਡਿਆ ਜਾ ਰਿਹਾ ਹੈ। ਇਥੋਂ ਦੇ Dr. Gokaraju Liala Gangaaraju ACA Cricket Ground'ਤੇ ਟੀਮਾਂ ਵਿਚ ਚੱਲ ਰਹੇ ਮੈਚ ਦੌਰਾਨ ਖਿਡਾਰੀਆਂ ਦੇ ਹੋਸ਼ ਉਸ ਵੇਲੇ ਉਡ ਗਏ ਜਦੋਂ ਮੈਦਾਨ 'ਤੇ ਸੱਪ ਨੇ ਸਿੱਧੀ ਐਂਟਰੀ ਮਾਰੀ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਸਮੇਂ ਘਰੇਲੂ ਪੱਧਰ 'ਤੇ ਰਣਜੀ ਟਰਾਫੀ ਕਰਵਾ ਰਿਹਾ ਹੈ। ਇਸ ਟੂਰਨਾਮੈਂਟ ਦਾ ਇਕ ਮੈਚ ਵਿਜੇਵਾੜਾ ਵਿਚ ਖੇਡਿਆ ਜਾ ਰਿਹਾ ਹੈ। ਇਥੋਂ ਦੇ Dr. Gokaraju Liala Gangaaraju ACA Cricket Ground'ਤੇ ਟੀਮਾਂ ਵਿਚ ਚੱਲ ਰਹੇ ਮੈਚ ਦੌਰਾਨ ਖਿਡਾਰੀਆਂ ਦੇ ਹੋਸ਼ ਉਸ ਵੇਲੇ ਉਡ ਗਏ ਜਦੋਂ ਮੈਦਾਨ 'ਤੇ ਸੱਪ ਨੇ ਸਿੱਧੀ ਐਂਟਰੀ ਮਾਰੀ।

ਸੰਬੰਧਿਤ ਖ਼ਬਰਾਂ

ਸੋਮਵਾਰ ਨੂੰ ਇਸ ਮੁਕਾਬਲੇ ਦੇ ਕੁਝ ਓਵਰ ਖੇਡੇ ਜਾਣ ਤੋਂ ਬਾਅਦ ਸੱਪ ਨੇ ਐਂਟਰੀ ਮਾਰੀ ਤੇ ਲਗਪਗ ਪਿਚ ਕੋਲ ਪਹੁੰਚ ਗਿਆ। ਮੈਦਾਨ ਵਿਚ ਸੱਪ ਦੇ ਹੋਣ ਦਾ ਪਤਾ ਲਗਦੇ ਹੀ ਖਿਡਾਰੀਆਂ ਦੇ ਹੋਸ਼ ਉਡ ਗਏ, ਜਿਸ ਕਾਰਨ ਇਕਦਮ ਮੈਚ ਰੋਕਣ ਪਿਆ ਅਤੇ ਗਰਾਉਂਡ ਸਟਾਫ ਨੇ ਸੱਪ ਨੂੰ ਮੈਦਾਨ ਵਿਚੋਂ ਬਾਹਰ ਕੱਢਿਆ ਅਤੇ ਫਿਰ ਮੈਚ ਦੁਬਾਰਾ ਸ਼ੁਰੂ ਕੀਤਾ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਖ਼ੁਦ ਬੀਸੀਸੀਆਈ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ 13 ਸੈਕਿੰਡ ਦੀ ਹੈ। ਜਿਸ 'ਤੇ ਲਿਖਿਆ ਹੈ "SNAKE STOPS PLAY! ਦੇਖੋ ਵੀਡੀਓ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!