|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੋਸ਼ਲ ਮੀਡੀਆ ਨੇ ਰਾਤੋ -ਰਾਤ ਬਣਾ ਦਿੱਤਾ 'ਨੀਟੂ ਸ਼ਟਰਾਂ' ਵਾਲਾ ਸੁਪਰਸਟਾਰ

ਜਲੰਧਰ ਡੈਸਕ (ਵਿਕਰਮ ਸਹਿਜਪਾਲ) : ਲੋਕਸਭਾ ਚੋਣਾਂ 2019 ਦਾ ਨਤੀਜਾ ਆਉਣ ਤੋਂ ਬਾਅਦ ਜਲੰਧਰ ਸੀਟ ਤੋਂ ਆਜ਼ਾਦ ਨੀਟੂ ਸ਼ਟਰਾਂ ਵਾਲਾ ਸੁਪਰਸਟਾਰ ਬਣ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਨਤੀਜੇ ਵਾਲੇ ਦਿਨ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹ ਇਕ ਪੱਤਰਕਾਰ ਸਾਹਮਣੇ ਰੌਂਦੇ ਹੋਏ ਵਿਖਾਈ ਦੇ ਰਹੇ ਸਨ ਕਿਉਂਕਿ ਉਨ੍ਹਾਂ ਦੇ ਘਰ ਦੇ 9 ਮੈਂਬਰਾਂ ਵਿੱਚੋਂ ਸਿਰਫ਼ 5 ਵੋਟਾਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ ਡੈਸਕ (ਵਿਕਰਮ ਸਹਿਜਪਾਲ) : ਲੋਕਸਭਾ ਚੋਣਾਂ 2019 ਦਾ ਨਤੀਜਾ ਆਉਣ ਤੋਂ ਬਾਅਦ ਜਲੰਧਰ ਸੀਟ ਤੋਂ ਆਜ਼ਾਦ ਨੀਟੂ ਸ਼ਟਰਾਂ ਵਾਲਾ ਸੁਪਰਸਟਾਰ ਬਣ ਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਨਤੀਜੇ ਵਾਲੇ ਦਿਨ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹ ਇਕ ਪੱਤਰਕਾਰ ਸਾਹਮਣੇ ਰੌਂਦੇ ਹੋਏ ਵਿਖਾਈ ਦੇ ਰਹੇ ਸਨ ਕਿਉਂਕਿ ਉਨ੍ਹਾਂ ਦੇ ਘਰ ਦੇ 9 ਮੈਂਬਰਾਂ ਵਿੱਚੋਂ ਸਿਰਫ਼ 5 ਵੋਟਾਂ ਹੀ ਉਨ੍ਹਾਂ ਨੂੰ ਪਈਆਂ ਸਨ।

ਸੰਬੰਧਿਤ ਖ਼ਬਰਾਂ

ਇਸ ਵੀਡੀਓ ਦੇ ਵਾਇਰਲ ਹੋਣ ਨਾਲ 'ਨੀਟੂ ਸ਼ਟਰਾਂ' ਦੀ ਜ਼ਿੰਦਗੀ ਹੀ ਬਦਲ ਗਈ। ਸਾਰੀ ਮੀਡੀਆ ਨੇ ਉਨ੍ਹਾਂ ਦੀ ਇੰਟਰਵਿਊ ਕੀਤੀ। ਉਨ੍ਹਾਂ ਨੂੰ ਏਜੰਸੀਆਂ ਵੱਲੋਂ ਬ੍ਰੈਂਡ ਅੰਮਬੇਸੇਡਰ ਬਣਾਇਆ ਗਿਆ। ਬੇਸ਼ਕ 'ਨੀਟੂ ਸ਼ਟਰਾਂ' ਨੂੰ ਸੋਸ਼ਲ ਮੀਡੀਆ ਨੇ ਸੁਪਰਸਟਾਰ ਬਣਾ ਦਿੱਤਾ ਹੈ। ਪਰ ਲੋਕ ਇੰਟਰਨੈਟ 'ਤੇ ਹਿੱਟ ਹੋਣ ਲਈ ਕੀਤੇ ਨਾ ਕੀਤੇ ਉਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!