|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਦੁਨੀਆ ਭਰ 'ਚ ਸ਼ੋਸ਼ਲ ਸਾਈਟ Twitter ਰਿਹਾ ਡਾਊਨ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਦੁਨੀਆ ਭਰ 'ਚ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਡਾਊਨ ਰਿਹਾ। ਜਿਸ ਕਾਰਨ ਦੁਨੀਆ ਭਰ 'ਚ ਸੇਵਾਵਾਂ ਠੱਪ ਹੋ ਗਈਆਂ। ਅੱਧੀ ਰਾਤ 12:45 ਮਿੰਟ 'ਤੇ ਸ਼ੋਸ਼ਲ ਮੀਡੀਆ ਸਾਈਟ (ਟਵਿੱਟਰ) ਠੱਪ ਹੋ ਗਈ। ਸ਼ੋਸ਼ਲ ਮੀਡੀਆ ਟਵਿੱਟਰ 'ਤੇ ਇਕ ਨੋਟਿਸ ਆ ਰਿਹਾ ਸੀ, ਜਿਸ 'ਚ ਲਿੱਖਿਆ ਹੈ ਕਿ “Something is technically wrong।''

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਦੁਨੀਆ ਭਰ 'ਚ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਡਾਊਨ ਰਿਹਾ। ਜਿਸ ਕਾਰਨ ਦੁਨੀਆ ਭਰ 'ਚ ਸੇਵਾਵਾਂ ਠੱਪ ਹੋ ਗਈਆਂ। ਅੱਧੀ ਰਾਤ 12:45 ਮਿੰਟ 'ਤੇ ਸ਼ੋਸ਼ਲ ਮੀਡੀਆ ਸਾਈਟ (ਟਵਿੱਟਰ) ਠੱਪ ਹੋ ਗਈ। ਸ਼ੋਸ਼ਲ ਮੀਡੀਆ ਟਵਿੱਟਰ 'ਤੇ ਇਕ ਨੋਟਿਸ ਆ ਰਿਹਾ ਸੀ, ਜਿਸ 'ਚ ਲਿੱਖਿਆ ਹੈ ਕਿ “Something is technically wrong।''

ਸੰਬੰਧਿਤ ਖ਼ਬਰਾਂ

ਇਸ ਤੋਂ ਇਲਾਵਾ ਟਵਿੱਟਰ ਵੱਲੋਂ ਕਿਹਾ ਗਿਆ ਹੈ ਕਿ ਨੋਟਿਸ ਕਰਨ ਲਈ ਧੰਨਵਾਦ ਅਤੇ ਅਸੀਂ ਇਸ ਨੂੰ ਜਲਦੀ ਹੱਲ ਕਰ ਲਵਾਂਗੇ ਅਤੇ ਜਲਦ ਹੀ ਸੇਵਾ ਸ਼ੁਰੂ ਹੋ ਜਾਵੇਗੀ। ਦੱਸ ਦਈਏ ਕਿ ਪਿਛਲੇ ਹਫਤੇ ਸ਼ੋਸ਼ਲ ਮੈਸੇਜਿੰਗ ਐਪ ਵਾਟਸ ਐਪ ਅਤੇ ਫੇਸਬੁੱਕ ਡਾਊਨ ਹੋ ਗਏ ਸੀ, ਜਿਸ ਕਾਰਨ ਯੂਜ਼ਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸ਼ੋਸ਼ਲ ਸਾਈਟਸ ਡਾਊਨ ਹੋਣ 'ਤੇ ਦੱਸਿਆ ਕਿ ਫੇਸਬੁੱਕ ਅਤੇ ਵਾਟਸ ਐਪ ਦਾ ਮੈਨ ਸਰਵਰ ਡਾਊਨ ਹੋ ਗਿਆ ਸੀ, ਜਿਸ ਕਾਰਨ ਵਾਟਸ ਐਪ ਅਤੇ ਫੇਸਬੁੱਕ ਦੀਆਂ ਸੇਵਾਵਾਂ ਕਰੀਬ 9 ਘੰਟੇ ਠੱਪ ਰਹੀਆਂ ਸਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!