|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

'ਬੋਲੇ ਸੋ ਨਿਹਾਲ ਹਾਲ' ਦੇ ਜੈਕਾਰੇ ਸੁਨ, ਰੱਖਿਆ ਮੰਤਰੀ ਨੂੰ ਵੀ ਆਇਆ ਜੋਸ਼

ਜੰਮੂ-ਕਸ਼ਮੀਰ (ਐਨ.ਆਰ.ਆਈ. ਮੀਡਿਆ) : ਲੇਹ ਵਿੱਚ ਭਾਰਤੀ ਫ਼ੌਜ ਦਾ ਜੰਗੀ ਅਭਿਆਸ ਵੇਖਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਾਫ਼ ਸੁਨੇਹਾ ਦਿੱਤਾ ਸੀ ਕਿ ਉਹ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਦੇਣਗੇ। ਲੇਹ ਵਿੱਚ ਮੌਜੂਦ ਹਰ ਇੱਕ ਫ਼ੌਜੀ ਜਵਾਨ ਨੂੰ ਰਾਜਨਾਥ ਸਿੰਘ ਆਪ ਮਿਲੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜੰਮੂ-ਕਸ਼ਮੀਰ (ਐਨ.ਆਰ.ਆਈ. ਮੀਡਿਆ) : ਲੇਹ ਵਿੱਚ ਭਾਰਤੀ ਫ਼ੌਜ ਦਾ ਜੰਗੀ ਅਭਿਆਸ ਵੇਖਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਾਫ਼ ਸੁਨੇਹਾ ਦਿੱਤਾ ਸੀ ਕਿ ਉਹ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਦੇਣਗੇ। ਲੇਹ ਵਿੱਚ ਮੌਜੂਦ ਹਰ ਇੱਕ ਫ਼ੌਜੀ ਜਵਾਨ ਨੂੰ ਰਾਜਨਾਥ ਸਿੰਘ ਆਪ ਮਿਲੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਉਨ੍ਹਾਂ ਨੇ ਸਿੱਖ ਫ਼ੌਜੀਆਂ ਨਾਲ ਜਦੋਂ ਮੁਲਾਕਾਤ ਕੀਤੀ ਤਾਂ ਫ਼ੌਜੀਆਂ ਵੱਲੋਂ ਛੱਡੇ 'ਬੋਲੇ ਸੋ ਨਿਹਾਲ ਹਾਲ' ਦੇ ਜੈਕਾਰਿਆਂ ਦੀ ਗੂੰਜ ਨੇ ਉਨ੍ਹਾਂ ਨੂੰ ਯਕੀਨ ਦਵਾ ਦਿੱਤਾ ਕਿ ਭਾਵੇਂ ਚੀਨ ਹੋਵੇ ਜਾਂ ਫਿਰ ਪਾਕਿਸਤਾਨ ਜੇਕਰ ਅੱਖ ਚੁੱਕ ਕੇ ਵੇਖੀ ਤਾਂ ਪੰਜਾਬੀ ਦੇਸ਼ ਲਈ ਦੁਸ਼ਮਣਾਂ ਦੀ ਜਾਣ ਲੈਣੀ ਵੀ ਜਾਣ ਦੇ ਨੇ ਅਤੇ ਦੇਣੀ ਵੀ। ਸਰਹੱਦ 'ਤੇ ਤੈਨਾਤ ਸਿੱਖ ਫ਼ੌਜੀਆਂ ਦੀ ਜੈਕਾਰੇ ਦੀ ਗੂੰਜ ਇੰਨੀ ਜੋਸ਼ ਨਾਲ ਭਰੀ ਹੋਈ ਸੀ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਆਪਣੇ ਆਪ ਨੂੰ ਨਹੀਂ ਰੋਕ ਸਕੇ। ਉਹ ਵੀ ਉਸੇ ਜੋਸ਼ ਨਾਲ ਫ਼ੌਜੀ ਜਵਾਨਾਂ ਦੇ ਜੈਕਾਰਿਆਂ ਵਿੱਚ ਸ਼ਾਮਲ ਹੋ ਗਏ। ਯਕੀਨਨ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਆਵਾਜ਼ ਦੁਸ਼ਮਣ ਦੇ ਕੰਨਾਂ ਤੱਕ ਵੀ ਜ਼ਰੂਰ ਪਹੁੰਚੀ ਗਈ ਹੋਵੇਗੀ ਅਤੇ ਪੈਰ ਵੀ ਕੰਬ ਗਏ ਹੋਣਗੇ

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!