|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਪ੍ਰੀਮੀਅਰ ਡਗ ਫੋਰਡ ਬੋਲੇ 'ਕੁਛ ਤਾ ਗੜਬੜ ਹੈ'

ਉਨਟਾਰੀਓ (ਐਨ ਆਰ ਆਈ ਮੀਡਿਆ) : ਕੋਵਡ -19 ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਹੋਏ ਵਾਧੇ ਤੋਂ ਬਾਅਦ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਕ ਵਾਰ ਫਿਰ ਬਰੈਂਪਟਨ ਵੱਲ ਇਸ਼ਾਰਾ ਕੀਤਾਇਕ ਵਾਰ ਫਿਰ ਬਰੈਂਪਟਨ ਵੱਲ ਇਸ਼ਾਰਾ ਦਸ ਦਈਏ ਕਿ ਫੋਰਡ ਨੇ ਬਰੈਮਪਟਨ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਬਰੈਮਪਟਨ ਦੀ 3 ਪਰਸੈਂਟ ਅਬਾਦੀ ਹੋਣ ਦੇ ਬਾਵਜੂਦ, ਪੂਰੇ ਉਨਟਾਰੀਓ ਦੇ 40 ਪਰਸੈ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਉਨਟਾਰੀਓ (ਐਨ ਆਰ ਆਈ ਮੀਡਿਆ) : ਕੋਵਡ -19 ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਹੋਏ ਵਾਧੇ ਤੋਂ ਬਾਅਦ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਕ ਵਾਰ ਫਿਰ ਬਰੈਂਪਟਨ ਵੱਲ ਇਸ਼ਾਰਾ ਕੀਤਾਇਕ ਵਾਰ ਫਿਰ ਬਰੈਂਪਟਨ ਵੱਲ ਇਸ਼ਾਰਾ ਦਸ ਦਈਏ ਕਿ ਫੋਰਡ ਨੇ ਬਰੈਮਪਟਨ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਬਰੈਮਪਟਨ ਦੀ 3 ਪਰਸੈਂਟ ਅਬਾਦੀ ਹੋਣ ਦੇ ਬਾਵਜੂਦ, ਪੂਰੇ ਉਨਟਾਰੀਓ ਦੇ 40 ਪਰਸੈਂਟ ਕੇਸ ਇਕੱਲੇ ਬ੍ਰਾਮਪਤੋਂ ਵਿਚ ਕਿਵੇਂ ? ਫੋਰਡ ਨੇ ਕਿਆ ਕਿ ਆਪਣੇ ਬੈਕਯਾਰਡ ਚ ਪਾਰਟੀਆਂ ਕਰਨੀਆਂ ਬੰਦ ਕਰੋ ਨਹੀਂ ਤੇ ਇਹ ਹੋਰ ਬਰਦਾਸ਼ਤ ਨਹੀਂ ਕਰਾਂਗਾ।

ਸੰਬੰਧਿਤ ਖ਼ਬਰਾਂ

ਓਥੇ ਹੀ ਪ੍ਰੀਮੀਅਰ ਦਾ ਉਦੇਸ਼ ਜ਼ਿਆਦਾਤਰ ਸਮਾਜਿਕ ਇਕੱਠਾਂ ਤੇ ਸੀ, ਜੋ ਕਿ ਮਹਾਂਮਾਰੀ ਦੇ ਦੌਰਾਨ ਬਰੈਂਪਟਨ ਵਿੱਚ ਇੱਕ ਮੁਸ਼ਕਲ ਆਈ ਹੈ, ਅਤੇ ਉਨ੍ਹਾਂ ਨੂੰ ਸਾਵਧਾਨ ਕੀਤਾ ਕਿ ਜੋ ਕਿਸੇ ਵੀ ਵਿਸ਼ਾਲ ਲੇਬਰ ਡੇਅ ਸਪਤਾਹਕ ਦੇ ਜਸ਼ਨਾਂ ਦੀ ਯੋਜਨਾ ਬਣਾ ਰਹੇ ਹਨ ਕਿ ਉਹ ਬੰਦ ਹੋ ਜਾਣਗੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!