|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Coronavirus : ਚੀਨ ਵਿੱਚ ਲੈਂਡ ਹੋਇਆ ਭਾਰਤੀਆਂ ਨੂੰ ਲੈਣ ਗਿਆ ਜਹਾਜ਼

Web Desk (Nri Media) : ਕੋਰੋਨਾ ਵਾਇਰਸ ਇਸ ਵੇਲੇ ਤਰਕੀਬਨ ਸਾਰੇ ਮੁਲਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਚੀਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤ ਲਿਆਉਣ ਲਈ ਏਅਰ ਇੰਡੀਆ ਦਾ ਬੋਇੰਗ 747 ਜਹਾਜ਼ ਭੇਜਿਆ ਸੀ ਜੋ ਕਿ ਚੀਨ ਦੇ ਵੁਹਾਨ ਵਿੱਚ ਲੈਂਡ ਹੋ ਚੁੱਕਿਆ ਹੈ। ਜ਼ਿਕਰਕਰ ਦਈਏ ਇਸ ਜਹਾਜ਼ ਦੁਪਿਹਰ 12 ਵਜੇ ਦਿੱਲੀ ਤੋਂ ਉਡਾਨ ਭਰੀ ਸੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

Web Desk (Nri Media) : ਕੋਰੋਨਾ ਵਾਇਰਸ ਇਸ ਵੇਲੇ ਤਰਕੀਬਨ ਸਾਰੇ ਮੁਲਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਚੀਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਭਾਰਤ ਲਿਆਉਣ ਲਈ ਏਅਰ ਇੰਡੀਆ ਦਾ ਬੋਇੰਗ 747 ਜਹਾਜ਼ ਭੇਜਿਆ ਸੀ ਜੋ ਕਿ ਚੀਨ ਦੇ ਵੁਹਾਨ ਵਿੱਚ ਲੈਂਡ ਹੋ ਚੁੱਕਿਆ ਹੈ। ਜ਼ਿਕਰਕਰ ਦਈਏ ਇਸ ਜਹਾਜ਼ ਦੁਪਿਹਰ 12 ਵਜੇ ਦਿੱਲੀ ਤੋਂ ਉਡਾਨ ਭਰੀ ਸੀ ਜੋ ਕਿ ਤਕਰੀਬਨ 7 ਵਜੇ ਵੁਹਾਨ ਵਿੱਚ ਲੈਂਡ ਹੋ ਚੁੱਕਿਆ ਹੈ।

ਸੰਬੰਧਿਤ ਖ਼ਬਰਾਂ

ਏਅਰ ਇੰਡੀਆ ਨੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਦੱਸਿਆ ਕਿ ਇਹ ਜਹਾਜ਼ 400 ਭਾਰਤੀਆਂ ਨੂੰ ਲੈ ਕੇ ਰਾਤ 2 ਵਜੇ ਤੱਕ ਭਾਰਤ ਵਾਪਸ ਪਰਤੇਗਾ।ਜਾਣਕਾਰੀ ਲਈ ਦੱਸ ਦਈਏ ਕਿ ਇਸ ਵਾਇਰਸ ਦੀ ਲਪੇਟ ਵਿੱਚ ਆਉਣ ਨਾਲ 212 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਜੇ ਤੱਕ 9,692 ਲੋਕਾਂ ਦੀ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਚਲਦਿਆਂ ਵਿਸ਼ਵ ਸਿਹਤ ਸਗੰਠਨ (WHO) ਨੇ ਕੌਮਾਂਤਰੀ ਐਮਰਜੈਂਸੀ ਐਲਾਨ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਐਮਰਜੈਂਸੀ ਐਲਾਨੇ ਜਾਣ ਦਾ ਮੁੱਖ ਕਾਰਨ ਵਾਇਰਸ ਨੂੰ ਦੂਜੇ ਦੇਸ਼ਾਂ ਵਿੱਚ ਫੈਲਣ ਤੋਂ ਰੋਕਣਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!