|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਧਰਨੇ ਵਿਚ ਨੌਜਵਾਨ ਵਲੋਂ ਅਨੋਖਾ ਕਾਰਨਾਮਾਂ

ਪਟਿਆਲਾ (ਦੇਵ ਇੰਦਰਜੀਤ) : ਇਹ ਹੁਣ ਆਮ ਗੱਲ ਹੈ ਕਿ ਕਿਸਾਨ ਅੰਦੋਲਨ ਵਿਚ ਬੱਚਿਆਂ ਤੋਹ ਲੈ ਕੇ ਬਜ਼ੁਰਗ ਦਾ ਪੂਰਾ ਯੋਗਦਾਨ ਹੈ , ਪਰ ਇਕ ਅਨੋਖੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪਟਿਆਲਾ ਦੇ ਇਕ ਨੌਜਵਾਨ ਕਿਸਾਨ ਮਨਿੰਦਰ ਸਿੰਘ ਮਨੀ ਵੜਿੰਗ ਨੇ ਅੰਦੋਲਨ 'ਚ ਬੈਠ ਕੇ ਹੀ ਆਪਣੀ ਐਲ. ਐਲ. ਬੀ. ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਦੇ ਦਿੱਤੀ ਕਿਉਂਕਿ ਕੋਵਿਡ ਕਾਰਨ ਪ੍ਰੀਖਿਆਵਾਂ

NRI Post Desk · 2155 ਦਿਨ ਪਹਿਲਾਂ · ਅੱਪਡੇਟ 2155 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਧਰਨੇ ਵਿਚ ਨੌਜਵਾਨ ਵਲੋਂ ਅਨੋਖਾ ਕਾਰਨਾਮਾਂ
📷 NRI Post Desk

ਪਟਿਆਲਾ (ਦੇਵ ਇੰਦਰਜੀਤ) : ਇਹ ਹੁਣ ਆਮ ਗੱਲ ਹੈ ਕਿ ਕਿਸਾਨ ਅੰਦੋਲਨ ਵਿਚ ਬੱਚਿਆਂ ਤੋਹ ਲੈ ਕੇ ਬਜ਼ੁਰਗ ਦਾ ਪੂਰਾ ਯੋਗਦਾਨ ਹੈ , ਪਰ ਇਕ ਅਨੋਖੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪਟਿਆਲਾ ਦੇ ਇਕ ਨੌਜਵਾਨ ਕਿਸਾਨ ਮਨਿੰਦਰ ਸਿੰਘ ਮਨੀ ਵੜਿੰਗ ਨੇ ਅੰਦੋਲਨ 'ਚ ਬੈਠ ਕੇ ਹੀ ਆਪਣੀ ਐਲ. ਐਲ. ਬੀ. ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਦੇ ਦਿੱਤੀ ਕਿਉਂਕਿ ਕੋਵਿਡ ਕਾਰਨ ਪ੍ਰੀਖਿਆਵਾਂ ਆਨਲਾਈਨ ਹੋ ਰਹੀਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!