|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਸੰਨੀ ਦਿਓਲ ਪੁਸ਼ਤੈਨੀ ਪਿੰਡ ਡਾਂਗੋ ਦਾ ਨਹੀਂ ਬਣਿਆ ਤੇ ਇਕ ਵਾਰ ਵੀ ਨਹੀਂ ਆਇਆ, ਉਹ ਗੁਰਦਾਸਪੁਰ ਲਈ ਕੀ ਕਰੇਗਾ

ਗੁਰਦਾਸਪੁਰ : ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਦੇ ਪੁਸ਼ਤੈਨੀ ਪਿੰਡ ਡਾਂਗੋ ਦਾ ਨਹੀਂ ਬਣਿਆ ਤੇ ਇਕ ਵਾਰ ਵੀ ਨਹੀਂ ਆਇਆ, ਉਹ ਗੁਰਦਾਸਪੁਰ ਲਈ ਕੀ ਕਰੇਗਾ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਦੇ ਪੁਸ਼ਤੈਨੀ ਪਿੰਡ ਡਾਂਗੋ ਦੇ ਮੌਜੂਦਾ ਸਰਪੰਚ ਅੰਮ੍ਰਿਤਪਾਲ ਸਿੰਘ ਬੋਬੀ ਨੇ ਆਪਣੀ ਸਮੂਹ ਪੰਚਾਇਤ ਤੇ ਧਰਮਿੰਦਰ ਦੇ ਸ਼ਰੀਕ(ਰਿਸ਼ਤੇਦਾਰ) ਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਾਸਪੁਰ : ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਦੇ ਪੁਸ਼ਤੈਨੀ ਪਿੰਡ ਡਾਂਗੋ ਦਾ ਨਹੀਂ ਬਣਿਆ ਤੇ ਇਕ ਵਾਰ ਵੀ ਨਹੀਂ ਆਇਆ, ਉਹ ਗੁਰਦਾਸਪੁਰ ਲਈ ਕੀ ਕਰੇਗਾ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਦੇ ਪੁਸ਼ਤੈਨੀ ਪਿੰਡ ਡਾਂਗੋ ਦੇ ਮੌਜੂਦਾ ਸਰਪੰਚ ਅੰਮ੍ਰਿਤਪਾਲ ਸਿੰਘ ਬੋਬੀ ਨੇ ਆਪਣੀ ਸਮੂਹ ਪੰਚਾਇਤ ਤੇ ਧਰਮਿੰਦਰ ਦੇ ਸ਼ਰੀਕ(ਰਿਸ਼ਤੇਦਾਰ) ਨੰਬਰਦਾਰ ਚਰਨਜੀਤ ਸਿੰਘ ਸਹਿਤ ਗੁਰਦਾਸਪੁਰ 'ਚ ਪ੍ਰੈੱਸ ਕਾਨਫਰੰਸ ਕਰਦੇ ਆਪਣੇ ਇਹ ਵਿਚਾਰ ਸਾਂਝਾ ਕੀਤੇ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਕਿ ਧਰਮਿੰਦਰ 2013 'ਚ ਸਿਰਫ ਇਕ ਵਾਰ ਪਿੰਡ ਆਏ ਸਨ। ਇਸ ਤੋਂ ਬਾਅਦ 2016 'ਚ ਆਪਣੀ ਦੋ ਏਕੜ ਜ਼ਮੀਨ ਵੇਚਣ ਲਈ ਆਏ ਸਨ। ਪਿੰਡ ਨਿਵਾਸੀਆਂ ਨੇ ਉਨ੍ਹਾਂ ਸਾਹਮਣੇ ਖੇਡ ਸਟੇਡੀਅਮ, ਗੁਰਦੁਆਰੇ ਦੇ ਨਿਰਮਾਣ ਤੇ ਹੋਰ ਵਿਕਾਸ 'ਚ ਸਹਿਯੋਗ ਦੀ ਅਪੀਲ ਕੀਤੀ ਸੀ ਤੇ ਧਰਮਿੰਦਰ ਨੇ ਨਜ਼ਰਅੰਦਾਜ਼ ਕਰ ਦਿੱਤੀ ਸੀ। ਜੋ ਵਿਅਕਤੀ ਆਪਣੇ ਪਿੰਡ ਲਈ ਕੁਝ ਨਹੀਂ ਕਰ ਸਕਦਾ ਉਹ ਗੁਰਦਾਸਪੁਰ ਲਈ ਕੀ ਕਰੇਗਾ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!