|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਦੀ ਸਿਆਸਤ ’ਚੋਂ ਬਾਹਰ ਸੰਨੀ ਦਿਓਲ! ਨਾ ਕਿਸੇ ਹੋਰਡਿੰਗ ’ਚ ਫੋਟੋ, ਨਾ ਕਿਸੇ ਆਗੂ ਨੇ ਲਿਆ ਨਾਂ'

ਨਿਊਜ਼ ਡੈਸਕ (ਜਸਕਮਲ) : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਸਟਾਰ ਪ੍ਰਚਾਰਕ ਸੰਨੀ ਦਿਓਲ ਇਸ ਸਮੇਂ ਚੋਣ ਪਿੜ ’ਚੋਂ ਇਕਦਮ ਗਾਇਬ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਸੰਨੀ ਦਿਓਲ ਦਾ ਨਾ ਪਹੁੰਚਣਾ ਉਨ੍ਹਾਂ ਦਾ ਨਾਂ ਪੰਜਾਬ ਦੀ ਸਿਆਸ ਵਿਚੋਂ ਖਤਮ ਵੱਲ ਸੰਕੇਤ ਕਰਦਾ ਹੈ। ਵਰਕਰਾਂ ਨੂੰ ਇਹ ਘਾਟ ਖਟਕ ਰਹੀ ਹੈ ਕਿ ਲੋਕ ਸਭਾ ਹਲਕੇ ’ਚ ਪ੍ਰਧਾਨ ਮੰਤਰੀ ਦਾ ਦੌਰ

NRI Post Desk · 1743 ਦਿਨ ਪਹਿਲਾਂ · ਅੱਪਡੇਟ 1743 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਦੀ ਸਿਆਸਤ ’ਚੋਂ ਬਾਹਰ ਸੰਨੀ ਦਿਓਲ! ਨਾ ਕਿਸੇ ਹੋਰਡਿੰਗ ’ਚ ਫੋਟੋ, ਨਾ ਕਿਸੇ ਆਗੂ ਨੇ ਲਿਆ ਨਾਂ'
📷 NRI Post Desk

ਨਿਊਜ਼ ਡੈਸਕ (ਜਸਕਮਲ) : ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਸਟਾਰ ਪ੍ਰਚਾਰਕ ਸੰਨੀ ਦਿਓਲ ਇਸ ਸਮੇਂ ਚੋਣ ਪਿੜ ’ਚੋਂ ਇਕਦਮ ਗਾਇਬ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਸੰਨੀ ਦਿਓਲ ਦਾ ਨਾ ਪਹੁੰਚਣਾ ਉਨ੍ਹਾਂ ਦਾ ਨਾਂ ਪੰਜਾਬ ਦੀ ਸਿਆਸ ਵਿਚੋਂ ਖਤਮ ਵੱਲ ਸੰਕੇਤ ਕਰਦਾ ਹੈ। ਵਰਕਰਾਂ ਨੂੰ ਇਹ ਘਾਟ ਖਟਕ ਰਹੀ ਹੈ ਕਿ ਲੋਕ ਸਭਾ ਹਲਕੇ ’ਚ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਅਤੇ ਉੱਥੋਂ ਦਾ ਸੰਸਦ ਮੈਂਬਰ ਸੰਨੀ ਦਿਓਲ ਹੀ ਗਾਇਬ ਹੋਵੇ। ਭਾਜਪਾ ਨੇ ਸੰਨੀ ਦਿਓਲ ਵੱਲੋਂ ਚੋਣਾਂ ’ਚ ਹਿੱਸਾ ਨਾ ਲੈਣ ਨੂੰ ਲੈ ਕੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ, ਨਾ ਹੀ ਕੋਈ ਜਾਣਕਾਰੀ ਦਿੱਤੀ ਕਿ ਕਿਸ ਕਾਰਨ ਉਹ ਨਹੀਂ ਆ ਸਕੇ।

ਸੰਬੰਧਿਤ ਖ਼ਬਰਾਂ

ਦੱਬੀ ਜ਼ੁਬਾਨ ’ਚ ਭਾਜਪਾ ਨੇਤਾ ਇਸ ਗੱਲ ਨੂੰ ਸਵੀਕਾਰਦੇ ਹਨ ਕਿ ਸੰਨੀ ਦਿਓਲ ਦੇ ਅਗਲੀ ਚੋਣ ਨਾ ਲੜਨ ਦੀ ਹਾਲਤ ’ਚ ਭਾਜਪਾ ਦੇ ਕਈ ਦਿੱਗਜ ਨੇਤਾ ਇਸ ਲੋਕ ਸਭਾ ਸੀਟ ’ਤੇ ਪੈਨੀਆਂ ਨਜ਼ਰਾਂ ਗੱਡੀ ਬੈਠੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!