|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਜੂਨੀਅਰ ਇੰਜੀਨੀਅਰ ਪ੍ਰੀਖਿਆ 'ਚ 'Sunny leone' ਨੇ ਕੀਤਾ ਟਾਪ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਦੱਸ ਦਈਏ ਕਿ ਬਿਹਾਰ ਵਿਚ ਜੂਨੀਅਰ ਇੰਜੀਨੀਅਰ ਪ੍ਰੀਖਿਆ ਦੇ ਅਹੁਦਿਆਂ ਲਈ ਕੀਤੀ ਗਈ ਭਰਤੀ ਵਿਚ ਸੰਨੀ ਲਿਓਨੀ ਨੇ ਟਾਪ ਕੀਤਾ ਹੈ। ਇਹ ਉਹ ਸੰਨੀ ਲਿਓਨੀ ਨਹੀਂ ਜੋ ਬਾਲੀਵੁੱਡ ਫਿਲਮਾਂ ਵਿਚ ਥਿਰਕਦੀ ਨਜ਼ਰ ਆਉਂਦੀ ਹੈ। ਅਸਲ ਵਿਚ ਬਿਹਾਰ ਪਬਲਿਕ ਹੈਲਥ ਇੰਜੀਨੀਅਰਿੰਗ ਡਿਪਾਰਟਮੈਂਟ ਵਿਚ ਜੂਨੀਅਰ ਇੰਜੀਨੀਅਰ ਦੇ ਅਹੁਦੇ ’ਤੇ ਕਾਂਟਰੈਕਟ ਦੇ ਆਧਾਰ ’ਤੇ

NRI Post Desk · 2301 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਦੱਸ ਦਈਏ ਕਿ ਬਿਹਾਰ ਵਿਚ ਜੂਨੀਅਰ ਇੰਜੀਨੀਅਰ ਪ੍ਰੀਖਿਆ ਦੇ ਅਹੁਦਿਆਂ ਲਈ ਕੀਤੀ ਗਈ ਭਰਤੀ ਵਿਚ ਸੰਨੀ ਲਿਓਨੀ ਨੇ ਟਾਪ ਕੀਤਾ ਹੈ। ਇਹ ਉਹ ਸੰਨੀ ਲਿਓਨੀ ਨਹੀਂ ਜੋ ਬਾਲੀਵੁੱਡ ਫਿਲਮਾਂ ਵਿਚ ਥਿਰਕਦੀ ਨਜ਼ਰ ਆਉਂਦੀ ਹੈ। ਅਸਲ ਵਿਚ ਬਿਹਾਰ ਪਬਲਿਕ ਹੈਲਥ ਇੰਜੀਨੀਅਰਿੰਗ ਡਿਪਾਰਟਮੈਂਟ ਵਿਚ ਜੂਨੀਅਰ ਇੰਜੀਨੀਅਰ ਦੇ ਅਹੁਦੇ ’ਤੇ ਕਾਂਟਰੈਕਟ ਦੇ ਆਧਾਰ ’ਤੇ ਹੋਣ ਵਾਲੀ ਭਰਤੀ ਲਈ ਇਕ ਡਰਾਫਟ ਮੈਰਿਟ ਲਿਸਟ ਜਾਰੀ ਕੀਤੀ ਗਈ ਹੈ|

ਸੰਬੰਧਿਤ ਖ਼ਬਰਾਂ

ਜਿਸ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਉਮੀਦਵਾਰ ਦਾ ਨਾਂ ਸੰਨੀ ਲਿਓਨੀ ਹੈ।28 ਸਾਲਾ ਉਕਤ ਸੰਨੀ ਲਿਓਨੀ ਨੇ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਕੀਤੀ ਗਈ ਡਰਾਫਟ ਮੈਰਿਟ ਲਿਸਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੋਰ ਕਾਰਡ ਮੁਤਾਬਕ ਸੰਨੀ ਲਿਓਨੀ ਨੂੰ 73.50 ਐਜੂਕੇਸ਼ਨ ਪੁਆਇੰਟ ਅਤੇ 25.00 ਐਕਸਪੀਰੀਐਂਸ ਪੁਆਇੰਟ ਮਿਲੇ ਹਨ। ਮੈਰਿਟ ਲਿਸਟ ਵਿਚ ਪਹਿਲੇ ਨੰਬਰ ’ਤੇ ਰਹੀ ਸੰਨੀ ਲਿਓਨੀ ਦੇ ਪਿਤਾ ਦਾ ਨਾਂ ਲਿਓਨਾ ਲਿਓਨੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!